ਪ੍ਰਮੋਸ਼ਨ ਦੇ ਨਾਲ-ਨਾਲ ਅਖਾੜੇ ਵੀ ਲਗਾ ਰਹੇ ਹਨ ਰਣਜੀਤ ਬਾਵਾ - Ranjit Bawa LIve Perfomance in Malerkotla
🎬 Watch Now: Feature Video
11 ਅਕਤੂਬਰ ਨੂੰ ਫ਼ਿਲਮ ਤਾਰਾ ਮੀਰਾ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਤਾਂ ਰਣਜੀਤ ਬਾਵਾ ਜ਼ੋਰਾਂ-ਸ਼ੋਰਾਂ ਦੇ ਨਾਲ ਕਰ ਹੀ ਰਹੇ ਹਨ ਪਰ ਇਸ ਤੋਂ ਇਲਾਵਾ ਸੱਭਿਆਚਾਰਕ ਮੇਲਿਆਂ ਦੇ ਵਿੱਚ ਵੀ ਅਖਾੜੇ ਲਗਾ ਰਹੇ ਹਨ। ਹਾਲ ਹੀ ਦੇ ਵਿੱਚ ਰਣਜੀਤ ਬਾਵਾ ਨੇ ਮਲੇਰਕੋਟਲਾ 'ਚ ਅਖਾੜਾ ਲਗਾਇਆ ਅਤੇ ਖ਼ੂਬ ਰੌਣਕਾਂ ਲਗਾਈਆਂ। ਇਸ ਅਖਾੜੇ 'ਚ ਉਨ੍ਹਾਂ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਤਾਰਾ ਮੀਰਾ ਫ਼ਿਲਮ ਜ਼ਰੂਰ ਵੇਖ ਕੇ ਆਉਣ।