public review: ਫ਼ਿਲਮ 'ਪ੍ਰਸਥਾਨਮ' ਬਾਰੇ ਲੋਕਾਂ ਨੇ ਬਹੁਤਾ ਚੰਗਾ ਨੀ ਕਿਹਾ - sanjay dutt new film
🎬 Watch Now: Feature Video
ਮੁੰਬਈ: ਸੰਜੇ ਦੱਤ ਸਟਾਰਰ ਰਾਜਨੀਤਿਕ ਫ਼ਿਲਮ 'ਪ੍ਰਸਥਾਨਮ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਮਲਟੀਸਟਾਰਰ ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਚੰਗਾ ਰਿਸਪੌਂਸ ਮਿਲ ਰਿਹਾ ਹੈ। ਹਾਲਾਂਕਿ ਕੁਝ ਦਰਸ਼ਕਾ ਦਾ ਕਹਿਣਾ ਹੈ ਕਿ, ਇਸ ਫ਼ਿਲਮ ਵਿੱਚ, ਇੱਕ ਰਾਜਨੀਤਿਕ-ਥ੍ਰਿਲਰ ਦੇ ਤੱਤ ਮੌਜੂਦ ਨਹੀਂ ਸਨ, ਦੂਸਰੇ ਪਾਸੇ ਜੈਕੀ ਸ਼ਰਾਫ, ਸੰਜੇ ਦੱਤ ਅਤੇ ਅਲੀ ਫਜ਼ਲ ਦੀ ਅਦਾਕਾਰੀ ਦਰਸ਼ਕਾ ਨੂੰ ਕਾਫ਼ੀ ਪੰਸਦ ਆਈ।
Last Updated : Sep 21, 2019, 3:24 PM IST