#PagalpantiReview: ਫ਼ਿਲਮ ਪਾਗਲਪੰਤੀ ਬਾਰੇ ਦਰਸ਼ਕਾਂ ਦੀ ਜਾਣੋ ਰਾਏ - Pagalpanti updates
🎬 Watch Now: Feature Video
22 ਨਵੰਬਰ ਨੂੰ ਸਿਨੇਮਾ ਘਰਾਂ 'ਚ ਰੀਲੀਜ਼ ਹੋਈ ਫ਼ਿਲਮ ਪਾਗਲਪੰਤੀ ਦੇ ਵਿੱਚ ਅਨਿਲ ਕਪੂਰ, ਅਰਸ਼ਦ ਵਾਰਸੀ, ਜੌਨ ਅਬਰਾਹਮ, ਅਰਸ਼ਦ ਵਾਰਸੀ, ਪੁਲਕਿਤ ਸਮਰਾਟ, ਕ੍ਰਿਤੀ ਖ਼ਰਬੰਦਾ ਵਰਗੇ ਕਲਾਕਾਰ ਨਜ਼ਰ ਆ ਰਹੇ ਹਨ। ਅਨੀਸ ਬਜ਼ਮੀ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਨੂੰ ਲੈਕੇ ਕੀ ਹੈ ਦਰਸ਼ਕਾਂ ਦੀ ਪ੍ਰਤੀਕਿਰੀਆ ਉਸ ਲਈ ਵੇਖੋ ਵੀਡੀਓ...