ਰੁਬੀਨਾ ਬਾਜਵਾ ਬਾਰੇ ਕੀ ਹੈ ਜੋਰਡਨ ਸੰਧੂ ਦੀ ਰਾਏ ...

By

Published : Nov 26, 2019, 9:46 AM IST

thumbnail
29 ਨਵੰਬਰ ਨੂੰ ਰੀਲੀਜ਼ ਹੋ ਰਹੀ ਫ਼ਿਲਮ 'ਗਿਦੜ ਸਿੰਗੀ' ਵਿੱਚ ਰੁਬੀਨਾ ਬਾਜਵਾ, ਜੋਰਡਨ ਸੰਧੂ ਅਤੇ ਰਵਿੰਦਰ ਗਰੇਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆ ਰਹੇ ਹਨ। ਜਦੋਂ ਜੋਰਡਨ ਸੰਧੂ ਤੋਂ ਇਹ ਪੁਛਿੱਆ ਗਿਆ ਕਿ ਰੁਬੀਨਾ ਬਾਜਵਾ ਦੇ ਨਾਲ ਕੰਮ ਕਰਨ ਦਾ ਤਜ਼ੁਰਬਾ ਕਿਵੇਂ ਦਾ ਸੀ, ਤਾਂ ਉਨ੍ਹਾਂ ਕਿਹਾ ਕਿ ਰੁਬੀਨਾ ਬਹੁਤ ਹੀ ਜ਼ਿਆਦਾ ਚੰਗੀ ਹੈ। ਉਸ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਦਾ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.