ਗੁਰਪ੍ਰੀਤ ਘੁੱਗੀ ਨੇ ਗੰਭੀਰ ਕਿਰਦਾਰ ਕਰਨ ਦੀ ਪ੍ਰਗਟਾਈ ਇੱਛਾ - gurpreet ghuggi wants to do serious characters
🎬 Watch Now: Feature Video
ਚੰਡੀਗੜ੍ਹ : ਫ਼ਿਲਮ 'ਅਰਦਾਸ ਕਰਾਂ' ਦੀ ਟੀਮ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫ਼ਰੰਸ ਕੀਤੀ। ਇਸ ਪ੍ਰੈਸ ਕਾਨਫ਼ਰੰਸ 'ਚ ਗੁਰਪ੍ਰੀਤ ਘੁੱਗੀ ਨੇ ਮੀਡੀਆ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੀਡੀਆ ਨੇ ਇਸ ਫ਼ਿਲਮ ਦੀ ਰਿਲੀਜ਼ ਵੇਲੇ ਇੱਕ ਮਿਸ਼ਨ ਦੀ ਤਰ੍ਹਾਂ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇ ਗੰਭੀਰ ਕਿਰਦਾਰ ਉਨ੍ਹਾਂ ਨੂੰ ਆਫ਼ਰ ਹੋਣਗੇ ਤਾਂ ਉਹ ਜ਼ਰੂਰ ਕਰਨਾ ਪਸੰਦ ਕਰਨਗੇ। ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮਲਕੀਤ ਰੌਣੀ ਨਾਲ ਵੀ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦਾ ਹਿੱਸਾ ਹੌਣਾ ਮੇਰੀ ਖੁਸ਼ਕਿਸਮਤੀ ਹੈ।