ਬਾਲੀਵੁੱਡ ਅਦਾਕਾਰ ਯਸ਼ਪਾਲ ਸ਼ਰਮਾ ਨਾਲ ਈਟੀਵੀ ਦੀ ਖ਼ਾਸ ਗੱਲਬਾਤ - sp chouhan
🎬 Watch Now: Feature Video
ਚੰਡੀਗੜ੍ਹ: ਫ਼ਿਲਮ ਐਸਪੀ ਚੌਹਾਨ (ਸਤਪਾਲ ਚੌਹਾਨ) ਬਾਰੇ ਗੱਲਬਾਤ ਕਰਦਿਆ ਅਦਾਕਾਰ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਉਹ ਆਪਣਾ ਰੋਲ ਸਕਰਿਪਟ ਵੇਖ ਕੇ ਚੁਣਦੇ ਹਨ। ਉਨ੍ਹਾਂ ਕਿਹਾ ਕਿ ਅੱਜਕਲ ਜੋ ਅਦਾਕਾਰ ਆ ਰਹੇ ਹਨ ਉਹ ਵਧੀਆਂ ਫ਼ਿਲਮਾਂ ਲੈ ਕੇ ਆ ਰਹੇ ਹਨ। ਯਸ਼ਪਾਲ ਨੂੰ ਥੀਏਟਰ ਵਿੱਚ ਬੇਹਦ ਦਿਲਚਸਪੀ ਹੈ।