ਜ਼ਿੰਦਗੀ ਨੂੰ ਖੁਲ ਕੇ ਜੀਣਾ ਪਸੰਦ ਕਰਦੇ ਨੇ ਅਨੁਪਮ ਖੇਰ - interview
🎬 Watch Now: Feature Video
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਦੀ ਫ਼ਿਲਮ "ਵਨ ਡੇ" ਜ਼ਲਦ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਇਹ ਫ਼ਿਲਮ ਜਸਟਿਸ ਤਿਆਗੀ ਦੀ ਕਹਾਣੀ 'ਤੇ ਆਧਾਰਿਤ ਹੈ। ਹਾਲ ਹੀ ਦੇ ਵਿੱਚ ਈਟੀਵੀ ਭਾਰਤ ਨੇ ਅਨੁਪਮ ਖੇਰ ਦੇ ਨਾਲ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਫ਼ਿਲਮੀ ਸਫ਼ਰ ਦੇ ਦਿਲਚਸਪ ਕਿੱਸੇ ਦੱਸੇ।