ਕਿਵੇਂ ਲੱਗੀ ਦਰਸ਼ਕਾਂ ਨੂੰ ਫ਼ਿਲਮ ਅੜਬ ਮੁਟਿਆਰਾਂ, ਵੇਖੋ ਵੀਡੀਓ - Sonam bajwa movie
🎬 Watch Now: Feature Video
ਅੱਜ-ਕੱਲ੍ਹ ਮਨੋਰੰਜਨ ਜਗਤ 'ਚ ਵੂਮੈਂਨ ਸ੍ਰੇਂਟਰਿੰਕ ਫ਼ਿਲਮਾਂ ਦਾ ਦੌਰ ਚੱਲ ਰਿਹਾ ਹੈ।ਇਸ ਗੱਲ ਦਾ ਸਬੂਤ ਹੈ 18 ਅਕਤੂਬਰ ਨੂੰ ਰਿਲੀਜ਼ ਹੋਈ ਫ਼ਿਲਮ ਅੜਬ ਮੁਟਿਆਰਾਂ,ਅਕਸਰ ਫ਼ਿਲਮਾਂ 'ਚ ਵੇਖਣ ਨੂੰ ਮਿਲਦਾ ਹੈ ਕਿ ਇੱਕ ਮੁੰਡਾ ਕੁੜੀ ਖ਼ਾਤਿਰ ਦੂਜੇ ਮੁੰਡਿਆਂ ਨਾਲ ਲੜਾਈ ਕਰਦਾ ਹੈ ਪਰ ਕਦੀ ਇਹ ਵੇਖਿਆ ਹੈ ਕਿ ਕੁੜੀ ਆਪਣੀ ਰੱਖਿਆ ਕਰਨ ਲਈ ਮੁੰਡਿਆਂ ਨਾਲ ਕੁੱਟ-ਮਾਰ ਕਰਦੀ ਹੈ? ਇਹ ਵੇਖਣ ਨੂੰ ਮਿਲਦਾ ਹੈ ਫ਼ਿਲਮ ਅੜਬ ਮੁਟਿਆਂ ਦੇ ਵਿੱਚ, ਸੋਨਮ ਬਾਜਵਾ,ਨਿੰਜਾ, ਅਜੇ ਸਰਕਾਰਿਆ ਅਤੇ ਮੇਹਰੀਨ ਪ੍ਰੀਜ਼ਾਦਾ ਇਸ ਫ਼ਿਲਮ 'ਚ ਮੁੱਖ ਭੂਮਿਕਾ ਨਿਭਾ ਰਹੇ ਹਨ। ਕਿਵੇਂ ਦੀ ਲਗੀ ਹੈ ਦਰਸ਼ਕਾਂ ਨੂੰ ਇਹ ਫ਼ਿਲਮ ਉਸ ਲਈ ਵੇਖੋ ਵੀਡੀਓ