ਵੇਖੋ ਵੀਡੀਓ : ਅਲਾਯਾ ਐਫ ਦਾ ਬੋਲਡ ਫੋਟੋਸ਼ੂਟ ਹੋਇਆ ਵਾਇਰਲ - ਯੂ-ਟਰਨ
🎬 Watch Now: Feature Video
ਮੁੰਬਈ : ਬਾਲੀਵੁੱਡ ਅਦਾਕਾਰਾ ਅਲਾਯਾ ਐਫ (Alaya F) ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀ ਇੱਕ ਬੋਲਡ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਫੈਨਜ਼ ਦੇ ਨਾਲ ਸਾਂਝੀ ਕੀਤੀ ਹੈ। ਇਸ ਫੋਟੋ ਵਿੱਚ ਅਲਾਯਾ ਫੈਦਰ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ। ਅਲਾਯਾ ਦਾ ਪਰਫੈਕਟ ਮੇਕਅਪ ਉਸ ਦੀ ਖੁਬਸੂਰਤੀ ਨੂੰ ਚਾਰ ਚੰਨ ਲਾ ਰਿਹਾ ਹੈ। ਫੈਨਜ਼ ਨੇ ਅਲਾਯਾ ਦੇ ਇਸ ਲੁੱਕ ਨੂੰ ਬੇਹਦ ਪਸੰਦ ਕੀਤਾ ਹੈ। ਅਲਾਯਾ ਐਫ ਪਹਿਲਾਂ ਜਵਾਨੀ ਜਾਨੇਮਨ ਫਿਲਮ ਦੇ ਨਾਲ ਡੈਬਯੂ ਕੀਤਾ ਸੀ। ਅਦਾਕਾਰਾ ਜਲਦ ਹੀ ਕਨੰੜ ਹਿੱਟ ਥ੍ਰਿਲਰ ਫਿਮਲ ਯੂ-ਟਰਨ ਦੇ ਹਿੰਦੀ ਰਿਮੇਕ ਯੂ ਟਰਨ ਵਿੱਚ ਨਜ਼ਰ ਆਵੇਗੀ