ਸ਼ਾਹਰੁਖ ਖ਼ਾਨ ਨਾਲ ਕੰਮ ਕਰ ਚੁੱਕਿਆ ਹੈ ਅਜੇ ਕੁਮਾਰ - Ajay Kumar child artist
🎬 Watch Now: Feature Video
ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ਼ ਖਾਨ ਨੇ ਆਪਣੇ ਅਦਾਕਾਰੀ ਦੀ ਸ਼ੁਰੂਆਤ ਟੀਵੀ ਨਾਟਕਾਂ ਤੋਂ ਕੀਤੀ ਸੀ। ਉਸ ਸਮੇਂ ਇੱਕ ਨਾਟਕ ਆਉਂਦਾ ਸੀ ਸਰਕਸ, ਇਸ ਨਾਟਕ ਵਿੱਚ ਅਜੇ ਕੁਮਾਰ ਨੇ ਬਤੌਰ ਬਾਲ ਕਲਾਕਾਰ ਕੰਮ ਕੀਤਾ। ਅਜੇ ਕੁਮਾਰ ਸਰਕਸਾਂ ਵਿੱਚ ਪ੍ਰਦਰਸ਼ਨੀ ਵਿਖਾਉਂਦਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਸਮੇ ਉਸ ਨੇ ਕਿਹਾ ਕਿ ਉਸ ਨੂੰ ਕਿੰਗ ਖ਼ਾਨ ਨਾਲ ਮਿਲਣ ਦੀ ਕੋਈ ਦਿਲਚਸਪੀ ਨਹੀਂ ਹੈ।