ਫ਼ਿਲਮ 'ਛਪਾਕ' ਵੇਖ ਭਾਵੁਕ ਹੋਈਆਂ ਤੇਜ਼ਾਬੀ ਹਮਲਾ ਪੀੜਤਾਂ - ਫ਼ਿਲਮ ਛਪਾਕ
🎬 Watch Now: Feature Video
ਪੰਜਾਬ ਦੇ ਸਾਮਾਜਿਕ ਸੁਰੱਖਿਆ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਜ਼ੀਰਕਪੁਰ ਸਥਿਤ ਢਿੱਲੋ ਪਲਾਜ਼ਾ ਦੇ ਸਹਿਯੋਗ ਨਾਲ ਤੇਜ਼ਾਬ ਪੀੜਤਾਂ ਲਈ ਮਹਿਲਾ ਸ਼ਕਤੀਕਰਨ ਨੂੰ ਪ੍ਰੇਰਿਤ ਕਰਨ ਵਾਲੀ ਫ਼ਿਲਮ ਛਪਾਕ ਦੀ ਖ਼ਾਸ ਸਕ੍ਰੀਨਿੰਗ ਰੱਖੀ ਗਈ। ਇਸ ਫ਼ਿਲਮ ਨੂੰ ਵੇਖ ਕੇ ਪੀੜਤਾਂ ਭਾਵੁਕ ਹੁੰਦਿਆਂ ਹੋਈਆਂ ਵੀ ਨਜ਼ਰ ਆਈਆਂ। ਇਸ ਮੌਕੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੂੰ ਜਦੋਂ ਇਹ ਸਵਾਲ ਪੁਛਿੱਆ ਗਿਆ ਕਿ ਪੰਜਾਬ 'ਚ ਇਹ ਫ਼ਿਲਮ ਟੈਕਸ ਫ਼੍ਰੀ ਕਿਉਂ ਨਹੀਂ ਹੋਈ ਤਾਂ ਉਨ੍ਹਾਂ ਕੀ ਜਵਾਬ ਦਿੱਤਾ ਜਾਣਨ ਲਈ ਵੇਖੋ ਵੀਡੀਓ...