thumbnail

ਵੇਖੋ ਵੀਡੀਓ, ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ 'ਤੇ ਬੰਬਾਰੀ

By

Published : Mar 4, 2022, 12:29 PM IST

Updated : Feb 3, 2023, 8:18 PM IST

ਕੀਵ: ਯੂਰਪ ਦੇ ਸਭ ਤੋਂ ਵੱਡੇ ਪਰਮਾਣੂ ਪਾਵਰ ਪਲਾਂਟ (Europe's biggest nuclear power plant) ਜ਼ਪੋਰੀਜੀਆ 'ਤੇ ਰੂਸੀ ਹਮਲੇ ਤੋਂ ਬਾਅਦ ਯੂਕਰੇਨ 'ਚ ਅੱਗ ਲੱਗ ਗਈ। ਨੇੜਲੇ ਕਸਬੇ ਦੇ ਮੇਅਰ ਨੇ ਕਿਹਾ ਕਿ ਜੇਕਰ ਇਹ ਧਮਾਕਾ ਹੋਇਆ, ਤਾਂ ਇਹ ਚਰਨੋਬਲ ਨਾਲੋਂ 10 ਗੁਣਾ ਵੱਡਾ ਹੋਵੇਗਾ। ਨੇੜਲੇ ਕਸਬੇ ਦੇ ਮੇਅਰ ਨੇ ਕਿਹਾ, "ਰੂਸੀ ਫੌਜਾਂ ਵਲੋਂ ਪਰਮਾਣੂ ਪਲਾਂਟ 'ਤੇ ਬੰਬ ਸੁੱਟੇ ਜਾਣ ਕਾਰਨ ਫਾਇਰਮੈਨ ਅੱਗ 'ਤੇ ਕਾਬੂ ਨਹੀਂ ਪਾ ਸਕੇ।"
Last Updated : Feb 3, 2023, 8:18 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.