ਵਧੇ ਹੋਏ ਟੋਲ ਰੇਟਾਂ ਨੂੰ ਲੈ ਕੇ ਟੋਲ ਪਲਾਜ਼ਾ ‘ਤੇ ਹੰਗਾਮਾ - ਟੋਲ ਪਲਾਜ਼ਾ ‘ਤੇ ਹੰਗਾਮਾ
🎬 Watch Now: Feature Video
ਅੰਮ੍ਰਿਤਸਰ: ਦੇਸ਼ ਵਿੱਚ ਵੱਧ ਰਹੇ ਪੈਟਰੋਲ ਤੇ ਡੀਜ਼ਲ (Petrol and diesel) ਨੂੰ ਲੈਕੇ ਜਿੱਥੇ ਲੋਕ ਪਹਿਲਾਂ ਹੀ ਪ੍ਰੇਸ਼ਾਨ ਸੀ, ਉਸ ਤੋਂ ਬਾਅਦ ਹੁਣ ਪੰਜਾਬ ਵਿੱਚ ਟੋਲ ਪਲਾਜ਼ਾ (Toll Plaza in Punjab) ਦੇ ਰੇਟ ਦੋਗਣੇ ਕਰਨ ਕਾਰਨ ਵੀ ਲੋਕ ਕਾਫ਼ੀ ਪ੍ਰੇਸ਼ਾਨ। ਬੀਤੇ ਦਿਨੀਂ ਅੰਮ੍ਰਿਤਸਰ ਵਿੱਚ ਟੋਲ ਪਲਾਜ਼ਾ (Toll Plaza in Amritsar) ‘ਤੇ ਜ਼ਬਰਦਸਤ ਹੰਗਾਮਾਂ ਵੇਖਣ ਨੂੰ ਮਿਲਿਆ ਹੈ। ਜਿੱਥੇ ਇੱਕ ਕਾਰ ਸਵਾਰ ਦੀ ਟੋਲ ਦੇ ਵਰਕਰਾਂ ਨਾਲ ਪਰਚੀ ਨੂੰ ਲੈਕੇ ਬਹਿਸ ਹੋ ਗਈ। ਕਾਰ ਸਵਾਰ ਨੇ ਦੱਸਿਆ ਕਿ ਟੋਲ ਪਲਾਜ਼ਾ ਵਾਲੇ ਧੱਕੇਸ਼ਾਹੀ ਕਰ ਰਹੇ ਹਨ ਅਤੇ ਨਾਜਾਇਜ਼ ਹੀ ਵੱਧ ਪੈਸੇ ਲੈ ਰਹੇ ਹਨ।
Last Updated : Feb 3, 2023, 8:21 PM IST