ਧਿਆਨ ਸਿੰਘ ਮੰਡ ਦੇ ਸਰਕਾਰ ‘ਤੇ ਤਿੱਖੇ ਵਾਰ - case of disrespect to Guru Granth Sahib

🎬 Watch Now: Feature Video

thumbnail

By

Published : Feb 13, 2022, 12:29 PM IST

Updated : Feb 3, 2023, 8:11 PM IST

ਅੰਮ੍ਰਿਤਸਰ: ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ (Disrespect of Sri Guru Granth Sahib Ji) ਮਾਮਲੇ ‘ਚ ਬਰਗਾੜੀ ਵਿਖੇ ਲੱਗੇ ਧਰਨੇ ਨੂੰ ਉਸ ਸਮੇਂ ਪੰਜਾਬ ਸਰਕਾਰ (Government of Punjab) ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਵੱਲੋਂ ਉਸ ਸਮੇਂ ਦੇ ਮੰਤਰੀ ਤੇ ਵਿਧਾਇਕਾਂ ਨੂੰ ਇਨਸਾਫ਼ ਦਿਵਾਉਣ ਅਤੇ ਮੋਰਚਾ ਖ਼ਤਮ ਕਰਵਾਉਣ ਲਈ ਸਿੱਖ ਜਥੇਬੰਦੀਆਂ ਨੂੰ ਭਰੋਸਾ ਦਿਵਾ ਕੇ ਮੋਰਚਾ ਖ਼ਤਮ ਕਰਵਾਇਆ ਗਿਆ ਸੀ, ਪਰ ਇਨਸਾਫ਼ ਨਾ ਮਿਲਣ ਕਰਕੇ ਹਾਲੇ ਵੀ ਸੰਗਤਾਂ ਵਿੱਚ ਉਨ੍ਹਾਂ ਮੰਤਰੀਆਂ ਅਤੇ ਵਿਧਾਇਕ ਖ਼ਿਲਾਫ਼ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਸੱਤਾ ਹੋਣ ਦੇ ਬਾਵਜ਼ੂਦ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਤੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕਾਂ ਨੇ ਸੱਚਾ ਦਾ ਸਾਥ ਨਹੀਂ ਦਿੱਤਾ।
Last Updated : Feb 3, 2023, 8:11 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.