ਪੰਜਾਬ ਸਰਕਾਰ ਹਰ ਵਰਗ ਦਾ ਰੱਖੇਗੀ ਧਿਆਨ - ਬੈਂਸ ਇਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ

🎬 Watch Now: Feature Video

thumbnail

By

Published : Mar 24, 2022, 2:21 PM IST

Updated : Feb 3, 2023, 8:20 PM IST

ਸ੍ਰੀ ਅਨੰਦਪੁਰ ਸਾਹਿਬ: ਕੈਬਿਨੇਟ ਮੰਤਰੀ ਹਰਜੋਤ ਸਿੰਘ ਬੈਂਸ, ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਅਤੇ ਸਾਬਕਾ ਵਿਧਾਇਕ ਅਮਰਜੀਤ ਸੰਦੋਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਹਰੇਕ ਸ਼੍ਰੇਣੀ ਦਾ ਧਿਆਨ ਰੱਖੇਗੀ। ਸਭ ਨਾਲੋਂ ਘੱਟ ਉਮਰ ਦੇ ਮੰਤਰੀ ਬਣੇ ਬੈਂਸ ਇਥੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ (harjot singh bains pay obeisance at sri anandpur sahib)ਸੀ ਤੇ ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਸ਼ੁਕਰ ਗੁਜਾਰ ਹਨ (bains thanked to people of constituency) । ਉਨ੍ਹਾਂ ਕਿਹਾ ਕਿ ਭਾਵੇਂ ਉਹ ਮੰਤਰੀ ਬਣ ਗਏ ਹਨ ਪਰ ਹਲਕਾ ਵਾਸੀਆਂ ਲਈ ਉਹ ਹਮੇਸ਼ਾ ਉਨ੍ਹਾਂ ਦੇ ਬੇਟੇ ਬਣ ਕੇ ਵਿਚਰਣਗੇ। ਉਨ੍ਹਾਂ ਨਾਲ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਤੇ ਰੋਪੜ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਮੌਜੂਦ ਸੀ (mla jaikisan singh rori and ex mla amarjit singh sandoa were present)। ਵਿਧਾਇਕ ਰੋੜੀ ਨੇ ਕਿਹਾ ਕਿ ਜੋਂ ਲੋਕਾਂ ਵੱਲੋਂ ਸਾਡੇ ਵਿੱਚ ਵਿਸ਼ਵਾਸ਼ ਦਿਖਾਇਆ ਹੈ ਉਸ ਉਪਰ ਪੂਰਾ ਖਰੇ ਉੱਤਰ ਕੇ ਦਿਖਾਵਾਂਗੇ।
Last Updated : Feb 3, 2023, 8:20 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.