ਭਾਜਪਾ ਆਗੂ ਨਿਮਿਸ਼ਾ ਮਹਿਤਾ ਦੇ ਪਿਤਾ ਰਵੀ ਸ਼ਰਨ ਮਹਿਤਾ ਦਾ ਸ਼ਰਧਾਂਜਲੀ ਸਮਾਗਮ - ਰਵੀ ਸ਼ਰਨ ਮਹਿਤਾ ਨੂੰ ਸ਼ਰਧਾ ਦੇ ਫੁੱਲ ਭੇਂਟ
🎬 Watch Now: Feature Video
ਬੀਤੇ ਦਿਨੀਂ ਬੀਜੇਪੀ ਨੇਤਾ ਨਿਮਿਸ਼ਾ ਮਹਿਤਾ (BJP leader Nimisha Mehta) ਦੇ ਪਿਤਾ ਸਮਾਜ ਸੇਵੀ ਰਵੀ ਸ਼ਰਨ ਮਹਿਤਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਸਨ , ਉਨ੍ਹਾਂ ਦੀ ਨਮਿਤ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ (Named prayers and tributes) ਵਿਸ਼ਵਕਰਮਾ ਮੰਦਿਰ ਗੜ੍ਹਸ਼ੰਕਰ ਵਿਖੇ ਕਰਵਾਇਆ ਗਿਆ । ਇਸ ਮੌਕੇ ਸੁਭਾਸ਼ ਸ਼ਰਮਾ ਬੀਜੇਪੀ ਵਾਈਸ ਪ੍ਰਧਾਨ ਪੰਜਾਬ, ਵਿਧਾਇਕ ਜੈ ਕ੍ਰਿਸ਼ਨ ਰੋੜੀ , ਸੁਰਿੰਦਰ ਸਿੰਘ ਭੁਲੇਵਾਲ ਰਾਠਾ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਅਤੇ ਇਲਾਕੇ ਦੀਆਂ ਮੋਹਤਵਰ ਸਖ਼ਸ਼ੀਅਤਾਂ ਨੇ ਰਵੀ ਸ਼ਰਨ ਮਹਿਤਾ ਨੂੰ ਸ਼ਰਧਾ ਦੇ ਫੁੱਲ ਭੇਂਟ (Ravi Sharan Mehta was presented with flowers) ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
Last Updated : Feb 3, 2023, 8:35 PM IST