ਤੇਜ਼ ਰਫ਼ਤਾਰ ਕਾਰ ਦਰੱਖਤ ਅਤੇ ਸਕੂਲ ਦੀ ਕੰਧ ਵਿਚਕਾਰ ਫਸੀ - ਕਾਰ ਚਾਲਕ ਨੇ ਤੇਜ਼ ਕੱਟ ਮਾਰਿਆ ਅਤੇ ਕਾਰ ਪਲਟੀਆਂ
🎬 Watch Now: Feature Video
ਮੋਗਾ ਵਿੱਚ ਇੱਕ ਤੇਜ਼ ਰਫਤਾਰ ਕਾਰ (Victim of high speed car accident) ਰੇਹੜੇ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋ ਗਈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਰੇਹੜੇ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਕਾਰ ਚਾਲਕ ਨੇ ਤੇਜ਼ ਕੱਟ ਮਾਰਿਆ ਅਤੇ ਕਾਰ ਪਲਟੀਆਂ (car driver hit a speed bump and the car overturned) ਖਾ ਕੇ ਸਕੂਲ ਦੀ ਕੰਧ ਅਤੇ ਦਰੱਖਤ ਵਿਚਕਾਰ ਫਸੀ ਗਈ। ਹਾਦਸੇ ਵਿੱਚ ਕਾਰ ਸਵਾਰ ਗੰਭੀਰ ਜ਼ਖ਼ਮੀ ਹੋ ਗਏ ਹਨ।
Last Updated : Feb 3, 2023, 8:30 PM IST