ਸ਼ਿਕਾਰ ਦੇ ਪਿੱਛੇ ਘਰ ਵਿੱਚ ਦਾਖਿਲ ਹੋਇਆ ਕਿੰਗ ਕੋਬਰਾ - ਕੋਬਰਾ ਨੂੰ ਸੁਰੱਖਿਅਤ ਜੰਗਲ ਵਿੱਚ ਛੱਡ ਦਿੱਤਾ
🎬 Watch Now: Feature Video
ਕਰਨਾਟਕਾ ਦੇ ਇੱਕ ਪਿੰਡ ਮੇਲਾਨਬੇੱਟੂ ਵਿੱਚ ਇੱਕ ਵਿਸ਼ਾਲ ਕਿੰਗਕੋਬਰਾ ਨੇ ਬੰਗਾਲ ਮਾਨੀਟਰ (The kingcobra hunted the Bengal monitor) ਦਾ ਸ਼ਿਕਾਰ ਕੀਤਾ ਹੈ। ਸ਼ਿਕਾਰ ਕਰਨ ਲਈ ਕੋਬਰਾ ਸੱਪ ਇੱਕ ਘਰ ਵਿੱਚ ਦਾਖਿਲ ਹੋ ਗਿਆ ਜਿਸ ਤੋਂ ਬਾਅਦ ਘਰ ਦੇ ਮਾਲਕਾਂ ਨੇ ਇਸ ਸਬੰਧੀ ਸੱਪ ਰੱਖਿਅਕ ਅਸ਼ੋਕ ਕੁਮਾਰ ਲੈਲਾ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਨੇ ਮੌਕੇ ਉੱਤੇ ਪਹੁੰਚ ਕੇ ਸੱਪ ਨੂੰ ਕਾਬੂ ਕੀਤਾ। ਇਸ ਮੌਕੇ ਕੋਬਰਾ ਨੇ ਅਸ਼ੋਕ ਉੱਤੇ ਹਮਲਾ ਕਰਨ ਦੀ ਕੋਸ਼ਿਸ਼ (Cobra tried to attack Ashoka) ਕੀਤੀ ਪਰ ਉਸਨੇ ਖੁੱਦ ਦਾ ਬਚਾ ਕਰਦਿਆਂ ਕੋਬਰਾ ਨੂੰ ਸੁਰੱਖਿਅਤ ਜੰਗਲ ਵਿੱਚ ( cobra was safely released into the forest) ਛੱਡ ਦਿੱਤਾ।
Last Updated : Feb 3, 2023, 8:32 PM IST
TAGGED:
Cobra tried to attack Ashoka