ਸੰਗਰੂਰ ਦੀ ਕਮਲਜੀਤ ਕੌਰ ਨੇ ਦੁਬਈ ਦੀਆਂ ਖੇਡਾਂ ਵਿੱਚ ਜਿੱਤਿਆ ਸੋਨ ਤਗਮਾ - Sangrur village Mangwal
🎬 Watch Now: Feature Video
ਸੰਗਰੂਰ ਦੇ ਪਿੰਡ ਮੰਗਵਾਲ ਦੀ 37 ਸਾਲਾਂ ਕਮਲਜੀਤ ਕੌਰ ਨੇ ਆਪਣੀ ਫਿਟਨੈਂਸ ਦੇ ਲਈ ਜਿੰਮ ਜੁਆਇੰਨ ਕੀਤਾ ਸੀ, ਪਰ ਉਸ ਦਾ ਇਹ ਸ਼ੋਕ ਬਣ ਗਿਆ ਹੈ ਇਸੇ ਸਦਕਾ ਕਮਲਜੀਤ ਕੌਰ ਨੇ ਦੁਬਾਈ ਦੀਆਂ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਆਪਣੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਕਮਲਜੀਤ ਕੌਰ ਪਾਵਰ ਲਿਫਟਿੰਗ ਦੇ ਨਾਲ ਨਾਲ ਘਰ ਦਾ ਸਾਰਾ ਕੰਮ ਕਰਦੀ ਹੈ। ਕਮਲਜੀਤ ਕੌਰ ਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਸਾਡੇ ਘਰ ਦਾ ਮੈਂਬਰ ਜਿੱਤ ਕੇ ਆਉਂਦੇ ਹਨ, ਉਥੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਆਰਥਿਕ ਮਦਦ ਨਹੀਂ ਕੀਤੀ ਗਈ ਅਸੀਂ ਆਪਣੇ ਪੈਸੇ ਲਗਾ ਕੇ ਦੁਬਾਈ ਇੰਟਰਨੈਸ਼ਨਲ ਪਾਵਰ ਲਿਫਟਿੰਗ ਕੰਪੀਟੀਸ਼ਨ ਖੇਲਣ ਜਿੱਥੇ ਉਨ੍ਹਾਂ ਨੇ ਆਪਣੇ ਦੇਸ਼ ਪੰਜਾਬ ਕਬੱਡੀ ਕੈਨੇਡਾ ਦੀ ਖਿਡਾਰਨ ਨੂੰ ਹਰਾ ਕੇ ਗੋਲਡ ਮੈਡਲ ਜਿੱਤ ਕੇ ਘਰ ਵਾਪਸ ਪਰਤੇ।
Last Updated : Feb 3, 2023, 8:38 PM IST