Issue of Land Grabbing : ਅੰਮ੍ਰਿਤਸਰ ਦੀ ਦੰਗਾ ਪੀੜਤ ਕਲੋਨੀ ਦੀ ਜ਼ਮੀਨ ਹੜੱਪਣ ਦਾ ਮੁੱਦਾ ਗਰਮਾਇਆ - ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ
🎬 Watch Now: Feature Video
Published : Oct 9, 2023, 10:37 PM IST
ਅੰਮ੍ਰਿਤਸਰ ਦੇ ਇਕ ਐੱਨ ਆਰਆਈ ਵੱਲੋ ਪੁਲਿਸ ਸ਼ਿਕਾਇਤ ਉੱਤੇ ਹੋਈ ਕਾਰਵਾਈ ਤੋਂ ਬਾਅਦ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਜ਼ਮੀਨ ਉੱਤੇ ਜੇਕਰ ਕੋਈ ਨਾਜ਼ਾਇਜ ਕਬਜਾ ਕਰਦਾ ਹੈ ਤਾਂ ਉਸ ਉੱਤੇ ਕਾਰਵਾਈ ਕੀਤੀ ਜਾਵੇਗੀ। ਪੀੜਤ ਐਨਆਰਆਈ ਪ੍ਰਵੀਨ ਕੌਰ ਸੁਲਤਾਨਵਿੰਡ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਵੱਲੋ ਦੰਗਾ ਪੀੜਤ ਕਲੋਨੀ ਵਾਸਤੇ 1987 ਵਿਚ ਜਮੀਨ ਰੱਖੀ ਸੀ, ਜਿਸਨੂੰ ਬਾਅਦ ਵਿਚ ਕਿਸੇ ਨੇ 44 ਲੱਖ ਰੁਪਏ ਦੇ ਵਿਚ ਨਕਲੀ ਬਜੁਰਗ ਨੂੰ ਭੁਗਤਾ ਕੇ ਜਮੀਨ ਵੇਚੀ ਹੈ। ਇਸ ਸੰਬਧੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਉਪਰ ਐਫਆਈਆਰ ਦਰਜ ਹੋਈ ਹੈ ਅਤੇ ਸਾਨੂੰ ਭਰੋਸਾ ਹੈ ਕਿ ਇਸ ਸੰਬਧੀ ਸਾਨੂੰ ਸਾਡੀ ਜਮੀਨ ਅਤੇ ਬਣਦਾ ਇਨਸਾਫ ਮਿਲੇਗਾ।