ਸਿਰ ਫਿਰੇ ਦਾ ਕਾਰਾ 4 ਬੱਚਿਆਂ ਦੀ ਮਾਂ ਦੇ ਮਾਰੇ ਚਾਕੂ ਖੁਦ ਨੂੰ ਦੀ ਕੀਤਾ ਜਖ਼ਮੀ - ਔਰਤ ਨੂੰ ਸ਼ਰੇਆਮ ਮਾਰੇ ਚਾਕੂ ਖੁਦ ਵੀ ਹੋਇਆ ਜਖ਼ਮੀ
🎬 Watch Now: Feature Video
ਤਰਨਤਾਨ ਖਡੂਰ ਸਾਹਿਬ ਦੇ ਫਤਿਆਬਾਦ ਵਿੱਚ ਦਿਲ ਦਹਿਲਾ ਦੇਣ ਵਾਲੀ ਘਚਨਾ ਵਾਪਰੀ ਹੈ। ਫਤਿਆਬਾਦ ਦੇ ਮੇਨ ਬਜ਼ਾਰ ਵਿੱਚ ਜਦੋ ਇੱਕ ਔਰਤ ਕੰਮ ਉਤੇ ਜਾਣ ਲਈ ਬੱਸ ਸਟੈਂਡ ਪਹੁੰਚੀ ਤਾਂ ਉਸ ਉਤੇ ਇਕ ਵਿਅਕਤੀ ਨੇ ਔਰਤ ਉਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰ ਵਿਅਕਤੀ ਨੇ ਖੁਦ ਨੂੰ ਵੀ ਗੰਭੀਰ ਫੱਟੜ ਕਰ ਲਿਆ। ਜ਼ਿਕਰਯੋਗ ਹੈ ਕਿ ਪੀੜਤ ਔਰਤ ਪਤੀ ਨਾਲ ਝਗੜਾ ਕਰਨ ਤੋ ਬਾਅਦ ਆਪਣੀ ਭੈਣ ਕੋਲ ਰਹਿੰਦੀ ਸੀ। ਔਰਤ ਦੀ ਪਹਿਚਾਣ ਨਿਰਮਲ ਕੌਰ ਪਤਨੀ ਪੱਪੂ ਸਿੰਘ ਵਾਸੀ ਪੰਡੋਰੀ ਵੜੈਚ ਵਜੋਂ ਹੋਈ ਹੈ।
Last Updated : Feb 3, 2023, 8:30 PM IST