ਧੁੰਦ ਕਾਰਨ ਪਲਟੀ ਬੱਸ, ਕਈ ਸਵਾਰੀਆਂ ਜ਼ਖ਼ਮੀ - Sri Muktsar Sahib
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ 'ਚ ਧੁੰਦ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਧੁੰਦ ਦਾ ਅਸਰ ਅੱਜ ਦੂਸਰੇ ਦਿਨ ਵੀ ਦੇਖਣ ਨੂੰ ਮਿਲਿਆ ਜਦੋਂ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਧੁੰਦ ਕਾਰਨ ਪਲਟ ਗਈ। ਮਾਮਲਾ ਸ੍ਰੀ ਮੁਕਤਸਰ ਦੇ ਪਿੰਡ ਖੂਨਣ ਦਾ ਹੈ, ਜਿਥੇ ਧੁੰਦ ਕਾਰਨ ਇਕ ਪ੍ਰਾਈਵੇਟ ਬੱਸ ਪਲਟ ਗਈ। ਹਾਲਾਂਕਿ ਜਾਨੀ ਨੁਕਸਾਨ ਤੋਂ ਬੱਚਤ ਰਹੀ ਪਰ ਕੁਝ ਸਵਾਰਿਆਂ ਦੇ ਹਲਕੀਆਂ ਸੱਟਾਂ ਜਰੂਰ ਲੱਗੀਆਂ ਹਨ। ਬੱਸ ਗਿੱਦੜਬਾਹਾ ਤੋਂ ਮੁਕਤਸਰ ਨੂੰ ਜਾ ਰਹੀ ਸੀ।
Last Updated : Feb 3, 2023, 8:35 PM IST