ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ - ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ

🎬 Watch Now: Feature Video

thumbnail

By

Published : Nov 15, 2022, 11:55 AM IST

Updated : Feb 3, 2023, 8:32 PM IST

ਅੰਮ੍ਰਿਤਸਰ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਥਾਣਾ ਰਣਜੀਤ ਐਵੀਨਿਊ (Police Station Ranjit Avenue) ਦੀ ਪੁਲਿਸ ਨੇ ਇਕ ਲੁੱਟ ਦੇ ਮਾਮਲੇ ਨੂੰ ਸੁਲਝਾਇਆ। ਇਸ ਮੌਕੇ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਪਿਛਲੇ ਦਿਨੀਂ ਇਕ ਵਿਅਕਤੀ ਕਿਸ਼ੋਰ ਚੰਦ ਕੋਲੋਂ 98000 ਰੁਪਏ ਦੀ ਲੁੱਟ (Robbery of 98000 rupees from Kishore Chand) ਕੀਤੀ ਗਈ ਸੀ ਅਤੇ ਇਹ ਲੁੱਟ ਉਸ ਸਮੇਂ ਹੋਈ ਸੀ ਜਦੋਂ ਪੀੜਤ ਵਿਅਕਤੀ ਆਪਣੀ ਰਜਿਸਟਰੀ ਕਰਾ ਕੇ ਕਚਹਿਰੀ ਤੋਂ ਘਰ ਨੂੰ ਜਾ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਲੁੱਟ ਦੀ ਯੋਜਨਾ ਪੀੜਤ ਦੇ ਭਾਣਜੇ ਨੇ ਹੀ ਬਣਾਈ ਸੀ ਅਤੇ ਹੁਣ ਉਸਦੇ ਮੁਲਜ਼ਮ ਭਾਣਜੇ ਅਤੇ ਵਾਰਦਾਤ ਵਿੱਚ ਸ਼ਾਮਿਲ ਮੁਲਜ਼ਮਾਂ ਨੂੰ ਗ੍ਰਿਫਤਾਰ (The accused were arrested) ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਦੌਰਾਨ ਲੁੱਟੀ ਨਕਦੀ ਵੀ ਬਰਾਮਦ ਕਰ ਲਈ ਗਈ ਹੈ।
Last Updated : Feb 3, 2023, 8:32 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.