ਸੰਘਣੀ ਧੁੰਦ ਤੇ ਲਾਇਟਾਂ ਨਾਂ ਹੋਣ ਕਰਕੇ ਟੋਲ ਪਲਾਜ਼ਾ ਵਿੱਚ ਵੱਜੀ ਕਾਰ, ਵਿਅਕਤੀ ਦੀ ਮੌਤ - ਟੋਲ ਪਲਾਜ਼ਾ ਵਿੱਚ ਵੱਜੀ ਕਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-17394314-thumbnail-3x2-kll.jpg)
ਬੀਤੀ ਰਾਤ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਕੋਲ ਐਕਸੀਡੈਂਟ ਦੌਰਾਨ ਵਿਅਕਤੀ ਦੀ ਮੌਤ (person died due to an accident at Kalajhar Toll Plaza in Sangrur) ਹੋ ਗਈ। ਤਲਵੰਡੀ ਸਾਬੋ ਨਗਰ ਕੌਂਸਲ ਦਾ ਸਾਬਕਾ ਪ੍ਰਧਾਨ ਅਜ਼ੀਜ਼ ਖਾਨ ਦਾ ਬੀਤੀ ਰਾਤ ਸੰਗਰੂਰ ਜ਼ਿਲ੍ਹੇ ਦੇ ਕਾਲਾ ਝਾੜ ਟੋਲ ਪਲਾਜ਼ਾ ਕੋਲ ਇੱਕ ਐਕਸੀਡੈਂਟ ਦੌਰਾਨ ਮੌਤ ਹੋ ਗਈ। ਟੋਲ ਪਲਾਜ਼ਾ ਤੋਂ ਨਿਕਲਣ ਤੋਂ ਬਾਅਦ ਅਜ਼ੀਜ਼ ਖ਼ਾਨ ਦੀ ਗੱਡੀ ਧੁੰਦ ਕਾਰਨ ਸੜਕ ਦੇ ਡਿਵਾਈਡਰ ਨਾਲ ਟਕਰਾ ਗਈ। ਜਿਸ ਕਾਰਨ ਅਜ਼ੀਜ਼ ਖ਼ਾਨ ਦੀ ਮੌਤ ਹੋ ਗਈ ਅਤੇ ਉਸ ਦਾ ਦਾ ਗੰਨਮੈਨ ਗੰਭੀਰ ਰੂਪ ਚ ਫੱਟੜ ਹੋ ਗਿਆ। ਗੰਨਮੈਨ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਚ ਜ਼ੇਰੇ ਇਲਾਜ ਹੈ।
Last Updated : Feb 3, 2023, 8:38 PM IST