ਸਿੱਧੂ ਨੇ ਮਜੀਠੀਆ ਤੇ ਕੇਜਰੀਵਾਲ ‘ਤੇ ਕੱਸੇ ਤੰਜ - Sidhu lays major charges on Majithia and Kejriwal

🎬 Watch Now: Feature Video

thumbnail

By

Published : Feb 17, 2022, 7:55 AM IST

Updated : Feb 3, 2023, 8:16 PM IST

ਅੰਮ੍ਰਿਤਸਰ: ਹਲਕਾ ਪੂਰਬੀ ਦੇ ਪਵਨ ਨਗਰ ਵਿਖੇ ਚੋਣ ਪ੍ਰਚਾਰ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ (President of the Punjab Congress) ਨਵਜੋਤ ਸਿੰਘ ਸਿੱਧੂ ਵੱਲੋਂ ਵਿਰੋਧੀਆਂ ‘ਤੇ ਤਿੱਖੇ ਵਾਰ ਕੀਤੇ ਗਏ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ (Bikram Majithia) ਅਤੇ ਕੇਜਰੀਵਾਲ (Kejriwal) ਇਹ ਦੋਵੇਂ ਪੰਜਾਬ ਨੂੰ ਲੁੱਟਣ ‘ਤੇ ਲੱਗੇ ਹੋਏ ਹਨ। ਉਨ੍ਹਾਂ ਨੇ ਬਿਕਰਮ ਮਜੀਠੀਆ (Bikram Majithia) ‘ਤੇ ਨਸ਼ਾ ਤਸਕਰੀ ਦੇ ਇਲਜ਼ਾਮ (Allegations of drug trafficking) ਵੀ ਲਗਾਏ। ਇਸ ਮੌਕੇ ਉਨ੍ਹਾਂ ਨੇ 2022 ਵਿੱਚ ਮੁੜ ਪੰਜਾਬ ਅੰਦਰ ਕਾਂਗਰਸ ਸਰਕਾਰ ਆਉਣ ‘ਤੇ ਔਰਤਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦਾ ਵਾਅਦਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਪੰਜਾਬ ਮਾਡਲ (Punjab model) ਪੇਸ਼ ਕਰਕੇ ਲੋਕਾਂ ਦਾ ਜੀਵਾਨ ਪੱਧਰ ਉੱਚਾ ਕੀਤਾ ਜਾਵੇਗਾ।
Last Updated : Feb 3, 2023, 8:16 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.