ਬੇਅਦਬੀ ਮਾਮਲੇ ਨੂੰ ਲੈਕੇ ਇਨਸਾਫ਼ ਮੋਰਚੇ ‘ਚ ਪੁੱਜੇ ਨਵਜੋਤ ਸਿੱਧੂ - Navjot Sidhu joins Insaf Morcha in indecency case

🎬 Watch Now: Feature Video

thumbnail

By

Published : Mar 30, 2022, 9:20 AM IST

Updated : Feb 3, 2023, 8:21 PM IST

ਫਰੀਦਕੋਟ: ਪਿਛਲੇ 104 ਦਿਨਾਂ ਤੋਂ ਬੇਅਦਬੀ ਮਾਮਲੇ 'ਚ ਇਨਸਾਫ਼ (Justice in disrespect case) ਦੀ ਮੰਗ ਨੂੰ ਲੈਕੇ ਬਹਿਬਲ ਗੋਲੀਕਾਂਡ ‘ਚ ਮਾਰੇ ਗਏ ਦੋ ਸਿੱਖਾਂ (Two Sikhs killed in Behbal shooting) ਦੇ ਪਰਿਵਾਰ ਵੱਲੋਂ ਘਟਨਾ ਵਾਲੀ ਥਾਂ ‘ਤੇ ਇਨਸਾਫ਼ ਮੋਰਚਾ ਲਗਾਇਆ ਹੋਇਆ ਹੈ। ਜਿੱਥੇ ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ (Former President of Punjab Congress Committee) ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਹੋਰ ਕਈ ਸਾਬਕਾ ਵਿਧਿਆਕ ਪੁਹੰਚੇ। ਇਸ ਮੌਕੇ ਉਨ੍ਹਾਂ ਪੀੜਤ ਪਰਿਵਾਰ ਦੇ ਸੰਘਰਸ਼ ‘ਚ ਹਰ ਵੇਲੇ ਸਾਥ ਦੇਣ ਦਾ ਵਾਅਦਾ ਕੀਤਾ ਨਾਲ ਹੀ ਉਨ੍ਹਾਂ ਕਿਹਾ ਕਿ ਮੈਂ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਪਹਿਲਾਂ ਵੀ ਆਵਾਜ਼ ਚੁੱਕਦਾ ਰਿਹਾ ਹਾਂ ਅਤੇ ਆਪਣੀ ਪਾਰਟੀ ‘ਚ ਰਿਹਾ ਕੇ ਵੀ ਵਿਰੋਧ ਕਰਦਾ ਰਿਹਾ ਅਤੇ ਅੱਗੇ ਵੀ ਗੁਰੂ ਦੇ ਇਨਸਾਫ਼ ਲਈ ਹਮੇਸ਼ਾ ਲੜਾਈ ਲੜਦਾ ਰਹਾਂਗਾ।
Last Updated : Feb 3, 2023, 8:21 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.