ਪੜ੍ਹਾਈ ਹੋਵੇ ਵੱਧ ਅਤੇ ਸ਼ਾਰਬ ਦੇ ਠੇਕੇ ਹੋਣ ਘੱਟ:ਆਮ ਲੋਕਾਂ ਦੀ ਸਰਕਾਰ ਤੋਂ ਅਪੀਲ

By

Published : Apr 4, 2022, 8:08 PM IST

Updated : Feb 3, 2023, 8:22 PM IST

thumbnail
ਰੂਪਨਗਰ:ਲੋਕਾਂ ਨੇ ਕਿਹਾ ਕਿ ਸਰਕਾਰ ਸ਼ਰਾਬ ਦੇ ਠੇਕੇ ਘੱਟ ਕਰੇ (liquor vends should be reduced)। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਖਿਆ ’ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇ (education needs more attention) ਤਾਂ ਜੋ ਵਿਦਿਆਰਥੀ ਇੱਕ ਚੰਗੇ ਸਮਾਜ ਦੀ ਸਿਰਜਨਾ ਦਾ ਹਿੱਸਾ ਬਣ ਸਕਣ। ਬਾਬੂ ਰਾਮ ਨੇ ਕਿਹਾ ਕਿ ਨਵੀਂ ਸਰਕਾਰ ਨੇ ਠੇਕਿਆਂ ਦੀ ਨਿਲਾਮੀ ਦਾ ਜੋ ਸਮਾਂ ਵਧਾਇਆ ਗਿਆ ਹੈ ਉਹ ਗਲਤ ਕੀਤਾ ਹੈ (time expansion of auction is wrong)। ਠੇਕੇ ਜ਼ਿਆਦਾ ਨਹੀਂ ਖੋਲ੍ਹਣੇ ਚਾਹੀਦੇ ਇਸ ਨਾਲ ਲੋਕਾਂ ਨੂੰ ਹੋਰ ਵੀ ਜ਼ਿਆਦਾ ਸ਼ਰਾਬ ਦੀ ਲਤ ਲੱਗੇਗੀ (more vends would effect youth) ਜਾਂ ਠੇਕੇ ਖੋਲ੍ਹਣ ਦੇ ਨਾਲ ਨਸ਼ੇ ਵਿਚ ਵਾਧਾ ਹੁੰਦਾ ਹੈ (liquor vends would result negative) ਅਤੇ ਹਾਲਾਤ ਖ਼ਰਾਬ ਹੁੰਦੇ ਹਨ। ਇਸ ਵਕਤ ਸਕੂਲ ਜ਼ਿਆਦਾ ਖੁੱਲ੍ਹਣੇ ਚਾਹੀਦੇ ਹਨ। ਸੁਧੀਰ ਸ਼ਰਮਾ ਨੇ ਕਿਹਾ ਕਿ ਵਧੀਆ ਸਿੱਖਿਆ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਸਰਕਾਰ ਬਾਰੇ ਵੇਖਣਾ ਹੋਵੇਗਾ ਕਿ ਕੀ ਉਹ ਇਸ ਤੇ ਕਿੰਨਾ ਖਰੇ ਉਤਰਦੇ ਹਨ। ਉਨ੍ਹਾਂ ਕਿਹਾ ਸਕੂਲਾਂ ਨਾਲੋਂ ਵੱਧ ਠੇਕੇ ਹੋਣਾ ਬਹੁਤ ਸ਼ਰਮ ਵਾਲੀ ਗੱਲ ਹੈ।
Last Updated : Feb 3, 2023, 8:22 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.