ਪੰਜਾਬ ਵਿੱਚ ਸਕੂਲਾਂ ਨਾਲੋਂ ਜ਼ਿਆਦਾ ਸ਼ਰਾਬ ਦੇ ਠੇਕੇ

🎬 Watch Now: Feature Video

thumbnail
ਸ੍ਰੀ ਮੁਕਤਸਰ ਸਾਹਿਬ:ਪੰਜਾਬ ਵਿੱਚ ਸਕੂਲਾਂ ਨਾਲੋਂ ਜ਼ਿਆਦਾ ਸ਼ਰਾਬ ਦੇ ਠੇਕੇ ਹੋਣ ਕਾਰਨ ਮੁਕਤਸਰ ਵਾਸੀਆਂ ਨੇ ਨਾਰਾਜ਼ਗੀ (resentment in mukatsar people)ਦਿਖਾਈ ਹੈ। ਇਕ ਟਾਈਮ ਸੀ ਜਦੋਂ ਪੰਜਾਬ ਨੂੰ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਪਰ ਹੁਣ ਪਹਿਲਾਂ ਨਾਲੋਂ ਕਾਫ਼ੀ ਬਦਲਾਅ ਆ ਚੁੱਕੇ ਹਨ (punjab has been changed at large)। ਪੰਜਾਬ ਨੂੰ ਨਸ਼ਿਆਂ ਦਾ ਦਰਿਆ ਕਿਹਾ ਜਾਂਦਾ ਹੈ (punjab is named as nasheyan da dariya)। ਇਸ ਦੀ ਗੱਲ ਹਕੀਕਤ ਵਿਚ ਸਾਫ ਦਿਖਾਈ ਦਿੰਦੀ ਹੈ, ਕਿਉਂਕਿ ਪੰਜਾਬ ਵਿੱਚ ਸਕੂਲਾਂ ਨਾਲੋਂ ਜ਼ਿਆਦਾ ਸ਼ਰਾਬ ਦੇ ਠੇਕੇ ਹਨ। ਉੱਥੇ ਹੀ ਮੁਕਤਸਰ ਵਾਸੀਆਂ ਦਾ ਕਹਿਣਾ ਸੀ ਕਿ ਸਰਕਾਰਾਂ ਵੱਲੋਂ ਆਪਣੇ ਫ਼ਾਇਦੇ ਲਈ ਸ਼ਰਾਬ ਦੇ ਠੇਕੇ ਜ਼ਿਆਦਾ ਖੁੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਨੇ ਸਕੂਲ ਖੋਲ੍ਹ ਦਿੱਤਾ ਤਾਂ ਸਰਕਾਰਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਜਾਏਗਾ, ਕਿਉਂਕਿ ਬੱਚੇ ਪੜ੍ਹ ਲਿਖ ਗਏ ਤਾਂ ਸਿਆਣੇ ਹੋ ਜਾਣਗੇ ਦਰਅਸਲ ਸਰਕਾਰਾਂ ਨੂੰ ਜਵਾਬ ਸਵਾਲ ਕਰਨਗੇ (literate children would question to government)।
Last Updated : Feb 3, 2023, 8:22 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.