ਨੌਜਵਾਨ ’ਤੇ ਲੱਗੇ 14 ਸਾਲ ਲੜਕੀ ਨਾਲ ਬਲਤਕਾਰ ਕਰਨ ਦੇ ਇਲਜ਼ਾਮ - 14-year-old girl raped
🎬 Watch Now: Feature Video
ਹੁਸ਼ਿਆਰਪੁਰ: ਅੱਜ ਵੀ ਨਾਬਾਲਿਗ ਬੇਟੀਆਂ ਨਾਲ ਸਮਾਜ ਦੇ ਦਰਿੰਦੇ ਵੱਲੋਂ ਛੇੜਕਾਨੀ ਅਤੇ ਬਲਾਤਕਾਰ ਕਰਨ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਗੜ੍ਹਸ਼ੰਕਰ ਦੇ ਨਾਲ ਲਗਦੇ ਪਿੰਡ (Villages adjoining Garhshankar) ਦੀ ਨਾਬਾਲਿਗ ਲੜਕੀ ਨੇ 28 ਸਾਲਾਂ ਦੇ ਨੌਜਵਾਨ ‘ਤੇ ਜਬਰ-ਜਨਾਹ (Rape) ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਨੇ ਦੱਸਿਆ ਕਿ ਮੁਲਜ਼ਮ ਉਸ ਨੂੰ ਇੱਕ ਵਿਆਹ ਵਿੱਚ ਮਿਲਿਆ ਸੀ, ਜਿਸ ਤੋਂ ਬਾਅਦ ਉਸ ਨੇ ਪੀੜਤ ਨੂੰ ਘਰ ਬੁਲਾਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਆਪਣੇ ਫੋਨ ਦੇ ਕੈਮਰੇ ਵਿੱਚ ਕੈਦ ਕਰ ਲਈਆ, ਜਿਸ ਤੋਂ ਬਾਅਦ ਮੁਲਜ਼ਮ ਪੀੜਤ ਨੂੰ ਬਲੈਕ ਮੈਲ ਕਰਕੇ ਉਸ ਨਾਲ ਜਬਰ-ਜਨਾਹ ਕਰਦਾ ਰਿਹਾ।
Last Updated : Feb 3, 2023, 8:20 PM IST