'ਕਾਂਗਰਸ ਦੀ ਮੁੜ ਬਣ ਰਹੀ ਹੈ ਪੰਜਾਬ ਅੰਦਰ ਸਰਕਾਰ'
🎬 Watch Now: Feature Video
ਜਲੰਧਰ: ਵੋਟ ਪਾਉਣ ਪਹੁੰਚੇ ਹਲਕਾ ਫਿਲੌਰ ਤੋਂ ਸਾਂਸਦ (MP from Halqa Phillaur) ਚੌਧਰੀ ਅਤੇ ਉਨ੍ਹਾਂ ਦੇ ਬੇਟੇ ਹਲਕਾ ਫਿਲੌਰ ਦੇ ਉਮੀਦਵਾਰ (Halqa Phillaur candidate) ਵਿਕਰਮਜੀਤ ਸਿੰਘ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਮੁੜ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Chief Minister Charanjit Singh Channi) ਦੀ ਅਗਵਾਈ ਵਿੱਚ ਮੁੜ ਤੋਂ ਕਾਂਗਰਸ ਦੀ ਸਰਕਾਰ (Congress government) ਬਣਨ ਜਾ ਰਹੀ ਹੈ। ਉਸ ਮੌਕੇ ਉਨ੍ਹਾਂ ਨੇ ਜਿੱਥੇ ਮੁੜ ਤੋਂ ਸੂਬੇ ਅੰਦਰ ਕਾਂਗਰਸ ਦੀ ਸਰਕਾਰ (Congress government) ਬਣਾਉਣ ਦੇ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ, ਉੱਥੇ ਹੀ ਉਨ੍ਹਾਂ ਵੱਲੋਂ ਪੰਜਾਬ ਨੂੰ ਸੁਰੱਖਿਅਤ ਰੱਖਣ ਦੇ ਲਈ ਪੰਜਾਬ ਪੁਲਿਸ (Punjab Police) ਸਮੇਤ ਹਰ ਸੁਰੱਖਿਆ ਕਰਮਚਾਰੀ ਅਤੇ ਪੰਜਾਬ ਦੇ ਚੋਣ ਕਮਿਸ਼ਨਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਅਤੇ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀ ਵੀ ਗੱਲ ਕਹੀ।
Last Updated : Feb 3, 2023, 8:17 PM IST