ਬੂੜੈਲ ਜੇਲ 'ਚ ਬੰਦ ਹਵਾਲਾਤੀਆਂ ਦੀਆਂ ਪੈਰੋਲ 4 ਤੋਂ 7 ਹਫਤਿਆਂ ਦਾ ਹੋਇਆ ਵਾਧਾ - ਸੂਬਾ ਕਾਨੂੰਨੀ ਸੇਵਾਵਾਂ ਅਥਾਰਟੀ
🎬 Watch Now: Feature Video
ਚੰਡੀਗੜ੍ਹ: ਸੂਬਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਇੱਕ ਮੀਟਿੰਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਜਸਵੰਤ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਬੂੜੈਲ ਜੇਲ 'ਚ ਪੈਰੋਲ 'ਤੇ ਰਿਹਾਅ ਕੀਤੇ ਗਏ ਹਵਾਲਾਤੀਆਂ ਦੀ ਪੈਰੋਲ ਮੁੜ ਚਾਰ ਤੋਂ ਸੱਤ ਹਫਤਿਆਂ ਲਈ ਵਧਾਉਣ ਦਾ ਫੈਲਸਾ ਕੀਤਾ ਗਿਆ ਹੈ।