ਸਮਾਜ ਭਲਾਈ ਦੇ ਕਾਰਜਾਂ ਨੂੰ ਹਮੇਸ਼ਾ ਜਾਰੀ ਰੱਖਾਂਗੇ- ਡਾ. ਗੁਰਪ੍ਰੀਤ - amritsar news
🎬 Watch Now: Feature Video

ਖੰਡਵਾਲਾ ਸਥਿਤ ਡਾਕਟਰ ਸਮਾਜ ਸੇਵਕ ਗੁਰਪ੍ਰੀਤ ਕੌਰ ਵਲੋਂ ਮਾਤਾ ਗੁਜਰੀ ਵੈਲਫੇਅਰ ਸੁਸਾਈਟੀ ਦੇ ਸਰਪ੍ਰਸਤ ਹਰਿੰਦਰਪਾਲ ਸਿੰਘ ਨਾਰੰਗ ਅਤੇ ਸੋਜਨਯਾ ਇੰਟਰਨੈਸ਼ਨਲ ਐਜੁਕੇਸ਼ਨ ਫਾਊਂਡੇਸ਼ਨ ਡਾਇਰੈਕਟਰ ਸ਼ੇਫਾਲੀ ਰਚਨਾ ਪੁਰੀ ਦੇ ਸਹਿਯੋਗ ਨਾਲ ਵਡਾਲੀ ਦੀ ਵਸਨੀਕ ਲੋੜਵੰਦ ਧੀ ਦੇ ਵਿਆਹ ਲਈ ਰਾਸ਼ਨ ਦੀ ਸਮੱਗਰੀ, ਸੂਟ ਤੇ ਹੋਰ ਲੋੜੀਂਦਾ ਸਮਾਨ ਦਿੱਤਾ ਗਿਆ।