ਪੰਜਾਬ ਬਜਟ 2020: ਅਰਥਸ਼ਾਸਤਰੀ ਜੇ.ਐਸ. ਬੇਦੀ ਨਾਲ ਖ਼ਾਸ ਗੱਲਬਾਤ - ਬਜਟ ਪੰਜਾਬ 2020
🎬 Watch Now: Feature Video
ਚੰਡੀਗੜ੍ਹ: 28 ਫਰਵਰੀ ਨੂੰ ਪੰਜਾਬ ਸਰਕਾਰ ਆਪਣੇ ਕਾਰਜਕਾਲ ਦਾ ਮੁਕੰਮਲ ਤੀਜਾ ਬਜਟ ਪੇਸ਼ ਕਰੇਗੀ। ਆਮ ਵਰਗ ਦੇ ਨਾਲ-ਨਾਲ ਸਨਅਤਕਾਰ, ਕਿਸਾਨ, ਨੌਜਵਾਨ ਸਾਰੇ ਹੀ ਸਰਕਾਰ ਦੇ ਬਜਟ ਤੋਂ ਉਮੀਦਾਂ ਲਾਈ ਬੈਠੇ ਨੇ। ਈਟੀਵੀ ਭਾਰਤ ਨੇ ਉਘੇ ਅਰਥਸ਼ਾਸਤਰੀ ਜੇ.ਐਸ. ਬੇਦੀ ਨਾਲ ਪੰਜਾਬ ਸਰਕਾਰ ਦੀਆਂ ਆਰਥਿਕ ਨੀਤਿਆਂ ਤੋਂ ਲੈ ਕੇ ਦਿੱਲੀ ਦੇ ਸਬਸਿਡੀ ਮਾਡਲ ਨੂੰ ਪੰਜਾਬ 'ਚ ਲਾਗੂ ਕਰਨ ਦੀਆਂ ਸੰਭਾਵਨਾਵਾਂ ਸਬੰਧੀ ਗੱਲਬਾਤ ਕੀਤੀ। ਪੰਜਾਬ 'ਚ ਸਬਸਿਡੀ ਮਾਡਲ ਨੂੰ ਸਿਰੇ ਤੋਂ ਨਕਾਰਦਿਆਂ ਜੇ.ਐਸ. ਬੇਦੀ ਨੇ ਆਮਦਨ ਪੈਦਾ ਕਰਨ ਵਾਲੇ ਸਾਧਨਾਂ ਨੂੰ ਵਧਾਉਣ 'ਤੇ ਜ਼ੋਰ ਦਿੱਤਾ।