ਹੋਟਲ ਇੰਡਸਟਰੀ ਨੂੰ ਸਿਤਾਰ ਰਿਹਾ ਕੋਰੋਨਾ ਦਾ ਡਰ - ਵੀਕੈਂਡ ਲਾਕਡਾਊਨ
🎬 Watch Now: Feature Video
ਕੋਰੋਨਾ ਦੀ ਦੂਜੀ ਲਹਿਰ ਨੇ ਬਹੁਤ ਹੀ ਭਿਆਨਕ ਢੰਗ ਨਾਲ ਦੇਸ਼ ਵਿੱਚ ਦਸਤਕ ਦਿੱਤੀ ਹੈ। ਕਈ ਸ਼ਹਿਰਾਂ ਵਿੱਚ ਕਰਫਿਊ ਲੱਗ ਚੁੱਕੇ ਨੇ ਅਤੇ ਇਸੇ ਦੇ ਨਾਲ ਸੂਬਾ ਸਰਕਾਰਾਂ ਨੇ ਤਮਾਮ ਤਰ੍ਹਾਂ ਦੀ ਪਾਬੰਦੀਆਂ ਵੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ । ਵੱਧਦੀ ਕੋਰੋਨਾ ਦੇ ਮਰੀਜ਼ ਅਤੇ ਸਰਕਾਰ ਦੀ ਪਾਬੰਦੀ ਦਾ ਸਿੱਧਾ ਅਸਰ ਹੋਟਲ ਇੰਡਸਟਰੀ ਤੇ ਪਿਆ ਹੈ। ਚੰਡੀਗੜ੍ਹ ਦੇ ਵਿੱਚ ਮੌਜੂਦ ਹੋਟਲ ਅਤੇ ਰੈਸਟੋਰੈਂਟ ਤੋਂ ਵੀਕੈਂਡ ਲਾਕਡਾਊਨ ਦੀ ਮਾਰ ਪੈ ਰਹੀ ਹੈ। ਹੋਟਲ ਮਾਲਿਕਾ ਨੁੰ ਗੰਭੀਰ ਵਿੱਤੀ ਨੁਕਸਾਨ ਹੋ ਰਿਹਾ ਹੈ ।