Union Budget 2022: ਕੀ ਹੈ ਐਕਸਪਰਟ ਦੀ ਰਾਏ, ਦੇਖੋ ਵੀਡੀਓ - expert Opinions on Union Budget 2022
🎬 Watch Now: Feature Video
ਚੰਡੀਗੜ੍ਹ: ਸੰਸਦ ਦੇ ਬਜਟ ਸੈਸ਼ਨ 2022 ਦੇ ਦੂਜੇ ਦਿਨ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਆਮ ਬਜਟ 2022 (Union Budget 2022) ਪੇਸ਼ ਕੀਤਾ ਗਿਆ। ਇਸ ਦੌਰਾਨ ਬਜਟ ’ਚ ਵੱਖ ਵੱਖ ਵਰਗਾਂ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਗਏ। ਬਜਟ ਨੂੰ ਲੈ ਕੇ ਈਟੀਵੀ ਭਾਰਤ ਦੇ ਪੱਤਰਕਾਰ ਵੱਲੋਂ ਸੀਆਈਆਈ ਚੰਡੀਗੜ੍ਹ ਦੇ ਉੱਪ ਚੇਅਰਮੈਨ ਰਾਜੀਵ ਕੈਲਾ ਦੇ ਨਾਲ ਗੱਲਬਾਤ ਕੀਤੀ ਗਈ ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਵੱਲੋਂ ਪੇਸ਼ ਕੀਤਾ ਗਿਆ ਬਜਟ ਭਵਿੱਖ ਨੂੰ ਦੇਖਦੇ ਹੋਏ ਪੇਸ਼ ਕੀਤਾ ਗਿਆ ਹੈ। ਕਾਫੀ ਹੱਦ ਤੱਕ ਬਜਟ ਲੋਕਾਂ ਦੇ ਲਈ ਠੀਕ ਹੈ।