ਪਾਕਿਸਤਾਨ ਨੇ ਆਪਣੀ ਧੋਖੇਬਾਜ਼ੀ ਦਾ ਇੱਕ ਹੋਰ ਨਮੂਨਾ ਕੀਤਾ ਪੇਸ਼: ਦਲਬੀਰ ਕੌਰ - ਦਲਬੀਰ ਕੌਰ

🎬 Watch Now: Feature Video

thumbnail

By

Published : Sep 2, 2019, 12:25 PM IST

ਪਾਕਿਸਤਾਨ ਵਿੱਚ ਇੱਕ ਸਿੱਖ ਕੁੜੀ ਨੂੰ ਅਗਵਾ ਕਰ ਉਸ ਦਾ ਜ਼ਬਰਨ ਧਰਮ ਪਰਿਵਰਤਨ ਤੇ ਨਿਕਾਹ ਕਰਵਾਉਣ ਦੇ ਮਾਮਲੇ ਦਾ ਸਰਬਜੀਤ ਦੀ ਭੈਣ ਦਲਬੀਰ ਕੌਰ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਹੈ। ਦਲਬੀਰ ਕੌਰ ਨੇ ਇਸ ਘਟਨਾ ਨੂੰ ਮੰਦਭਾਗੀ ਦੱਸੇਦੇ ਹੋਏ ਪਾਕਿਸਤਾਨ ਨੂੰ ਧੋਖੇਬਾਜ਼ ਕਰਾਰ ਕਰ ਦਿੱਤਾ। ਦਲਬੀਰ ਕੌਰ ਨੇ ਕਿਹਾ ਕਿ ਪਾਕਿਸਤਾਨ ਇੱਕ ਧੋਖੇਬਾਜ਼ ਦੇਸ਼ ਹੈ ਜੋ ਕਹਿੰਦਾ ਕੁੱਝ ਹੈ ਤੇ ਕਰਦਾ ਕੁੱਝ ਹੈ। ਇੱਕ ਪਾਸੇ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਲੈ ਕੇ ਖੁਦ ਨੂੰ ਸਿੱਖਾਂ ਦਾ ਹਮਦਰਦ ਦੱਸ ਰਿਹਾ ਅਤੇ ਦੁਜੇ ਪਾਸੇ ਸਿੱਖਾਂ ਦੀਆਂ ਧੀਆਂ ਭੈਣਾਂ ਨਾਲ ਅਜਿਹੇ ਗ਼ਲਤ ਕੰਮ ਕਰ ਰਿਹਾ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.