ਚੰਨੀ ਨੇ ਜਲੰਧਰ 'ਚ ਵੰਡੇ ਵਿਦਿਆਰਥੀਆਂ ਨੂੰ ਸਮਾਰਟ ਫੋਨ - Channi distributed smartphones to students in Jalandhar
🎬 Watch Now: Feature Video
ਜਲਧੰਰ: ਕੈਪਟਨ ਸਰਕਾਰ ਨੇ ਅੱਜ ਆਪਣੇ ਚੁਣਾਵੀਂ ਵਾਅਦੇ ਨੂੰ ਪੂਰਾ ਕਰਦੇ ਹੋਏ ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਹਨ। ਜਲੰਧਰ ਵਿੱਚ ਵੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਦਿਆਰਥੀਆਂ ਨੂੰ ਪੰਜਾਬ ਸਮਾਰਟ ਕੁਨੈਕਟ ਸਕੀਮ ਅਧੀਨ ਸਮਾਰਟ ਫੋਨ ਵੰਡੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਹਿੱਲੇ ਆਪਣੇ ਵਾਅਦੇ ਪੂਰੇ ਕਰੇਗੀ। ਪੋਸਟ ਮੈਟਿ੍ਰਕ ਸਕੀਮ ਬਾਰੇ ਆ ਰਹੀਆਂ ਮੁਸ਼ਕਲਾਂ ਬਾਰੇ ਉਨ੍ਹਾਂ ਕਿਹਾ ਕੇਂਦਰ ਸਰਕਾਰ ਦਲਿਤਾਂ ਦੀ ਇਸ ਸਕੀਮ ਨੂੰ ਬੰਦ ਕਰਨ ਜਾ ਰਹੀ ਹੈ।