ਹੈਰਾਨੀਜਨਕ! ਤਾਜ਼ਾ ਸਬਜ਼ੀ ਦੇਣ ਤੋਂ ਪਹਿਲਾਂ ਦੇਖੋ ਇਹ ਵੀਡੀਓ - ਵਾਇਰਲ ਵੀਡੀਓ
🎬 Watch Now: Feature Video

ਚੰਡੀਗੜ੍ਹ: ਬੇਸ਼ੱਕ ਅੱਜੇ ਦੇ ਲੋਕ ਬਹੁਤ ਸਿਆਣੇ ਤੇ ਸਮਝਦਾਰ ਹੋ ਗਏ ਹਨ ਤੇ ਦੇਖ ਪਰਖ ਕੇ ਹੀ ਕੋਈ ਵੀ ਵਸਤੂ ਦੀ ਖਰੀਦ ਕਰਦੇ ਹਨ, ਪਰ ਉਸ ਤੋਂ ਵੀ ਜਿਆਦਾ ਸਿਆਣੇ ਅੱਜ ਦੇ ਦੁਕਾਨਦਾਰ ਹਨ ਜੋ ਲੋਕਾਂ ਦੀ ਜਾਨ ਨਾਲ ਖਿਲਵਾੜ ਕਰ ਰਹੇ ਹਨ। ਜੀ ਹਾਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁੱਕੀ ਸਬਜ਼ੀ ਕਿਸ ਤਰ੍ਹਾਂ ਕੈਮੀਕਲ ਨਾਲ ਧੋਣ ਨਾਲ ਮੁੜ ਰਹੀ ਹੋ ਜਾਂਦੀ ਹੈ ਜੋ ਕਿ ਲੋਕਾਂ ਲਈ ਜਾਨਲੇਵਾ ਹੈ, ਸੋ ਤੁਸੀਂ ਵੀ ਸਬਜ਼ੀ ਲੈਣ ਤੋਂ ਪਹਿਲਾਂ ਸਾਵਧਾਨ ਹੋ ਜਾਓ।