ਚੰਡੀਗੜ੍ਹ ਦੇ ਸੈਕਟਰ 38 ਵਿੱਚ ਚੱਲਦੀ ਕਾਰ ਬਣੀ ਅੱਗ ਦਾ ਗੋਲਾ - ਕਾਰ ਬਣੀ ਅੱਗ ਦਾ ਗੋਲਾ
🎬 Watch Now: Feature Video
ਚੰਡੀਗੜ੍ਹ: ਸਿਟੀ ਬਿਊਟੀਫੁਲ ਦੇ ਸੈਕਟਰ 38 ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਚਲਦੀ ਕਾਰ ਨੂੰ ਅੱਗ ਲੱਗ (car caught fire in Sector 38) ਗਈ। ਦੇਖਦੇ ਹੀ ਦੇਖਦੇ ਕਾਰ ਸੜਕੇ ਸੁਆਹ ਗਈ ਹੈ। ਕਾਰ ਸਵਾਰ ਮੌਕੇ ’ਤੇ ਕਾਰ ਛੱਡ ਫਰਾਰ ਹੋ ਗਏ।
Last Updated : Feb 3, 2023, 8:20 PM IST