ਪੰਜਾਬ 'ਚ ਚੱਲ ਰਹੀ 'ਵੋਟਰ ਜਾਗਰੂਕਤਾ ਮੈਰਾਥਨ' - right to vote
🎬 Watch Now: Feature Video
ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ 'ਵੋਟਰ ਜਾਗਰੂਕਤਾ ਮੈਰਾਥਨ' ਕਰਵਾਈ ਜਾ ਰਹੀ ਹੈ। ਇਸ ਤਹਿਤ ਹੀ ਬਰਨਾਲਾ ਵਿਖੇ ਵੀ ਇਹ ਮੈਰਾਥਨ ਕਰਵਾਈ ਗਈ। ਇਸ ਮੌਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜਪਰਤਾਪ ਸਿੰਘ ਫੂਲਕਾ ਨੇ ਹਰੀ ਝੰਡੀ ਦੇ ਕੇ ਮੈਰਾਥਨ ਨੂੰ ਰਵਾਨਾ ਕੀਤਾ। ਇਸ ਮੈਰਾਥਨ 'ਚ ਬਰਨਾਲਾ ਸ਼ਹਿਰ ਦੇ ਸਕੂਲਾਂ ਦੇ ਵਿਦਿਆਰਥੀਆਂ, ਬਜ਼ੁਰਗਾਂ ਸਮੇਤ ਜਿਲਾ ਪ੍ਰਸਾਸ਼ਨ ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ।