ਪ੍ਰੀ ਪਰੇਡ ਮੀਟਰਾਂ ‘ਤੇ ਪੰਜਾਬ ਦੇ ਮੰਤਰੀ ਦਾ ਵੱਡਾ ਬਿਆਨ - Prepaid meters
🎬 Watch Now: Feature Video
ਹੁਸ਼ਿਆਰਪੁਰ: ਨੰਬਰਦਾਰ ਯੂਨੀਅਨ (Numbered union) ਨੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ (Cabinet Minister Braham Shankar Jimpa) ਨੂੰ ਸਥਾਪਨਾ ਦਿਵਸ ਮੌਕੇ ਮੰਗ ਪੱਤਰ ਸੌਂਪਿਆ। ਜਿਸ ਵਿੱਚ ਤਹਿਸੀਲ ਤੇ ਪਟਵਾਰੀਆਂ ਦੀ ਕਮੀ (Lack of Patwaris in Tehsils) ਨੂੰ ਦੂਰ ਕਰਨ ਲਈ ਕਿਹਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਨੇ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਹਨ, ਉਹ ਹਰ ਹਾਲ ਵਿੱਚ ਪੂਰੇ ਕੀਤੇ ਜਾਣਗੇ। ਪ੍ਰੀ ਪੇਡ ਮੀਟਰਾਂ (Prepaid meters) ‘ਤੇ ਬੋਲਦਿਆ ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਮੀਟਰਾਂ ਦੇ ਲਗਾਉਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਉਹ ਮੀਟਰ ਪੰਜਾਬ ਵਿੱਚ ਜ਼ਰੂਰ ਲਗਾਏ ਜਾਣਗੇ।
Last Updated : Feb 3, 2023, 8:21 PM IST