ਮਾਂ ਨੇ ਪੀਤੀ Wine ਤਾਂ ਬੱਚੇ ਨੇ ਇਸ ਤਰ੍ਹਾਂ ਲਿਆ ਸਵਾਦ, ਦੇਖੋ ਵੀਡੀਓ - ਸੋਸ਼ਲ ਮੀਡੀਆ
🎬 Watch Now: Feature Video
ਹੈਦਰਾਬਾਦ: ਅਕਸਰ ਹੀ ਸੋਸ਼ਲ ਮੀਡੀਆ ਤੇ ਕੁਝ ਇਸ ਤਰ੍ਹਾਂ ਦੀਆਂ ਵੀਡੀਓ ਵਾਇਰਲ ਹੁੰਦੇ ਹਨ ਜਿਸ ਨੂੰ ਦੇਖ ਕੇ ਮਨ ਨੂੰ ਬਹੁਤ ਹੈਰਾਨੀ ਖ਼ੁਸੀ ਅਤੇ ਸਕੂਨ ਮਿਲਦਾ ਹੈ। ਇਸੇ ਤਰ੍ਹਾਂ ਦਾ ਹੀ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਵਿੱਚ ਇੱਕ ਮਾਂ ਆਪਣੇ ਛੋਟੇ ਜਿਹੇ ਬੱਚੇ ਨੂੰ ਗੋਦੀ ਚੁੱਕ ਕੇ ਖੜ੍ਹੀ ਦਿਖਾਈ ਦੇ ਰਹੀ ਹੈ ਥੋੜੇ ਟਾਇਮ ਬਾਅਦ ਮਾਂ ਸ਼ਰਾਬ ਪੀਂਦੀ ਦਿਖਾਈ ਦਿੰਦੀ ਹੈ, ਜਿਵੇਂ ਹੀ ਮਾਂ ਘੁੱਟ ਭਰ ਕੇ ਗਿਲਾਸ ਥੱਲੇ ਕਰਦੀ ਹੈ ਅਤੇ ਗੋਦੀ ਚੁੱਕਿਆ ਬੱਚਾ ਮਾਂ ਦੇ ਮੂੰਹ ਨੂੰ ਚੱਟ ਕੇ ਸ਼ਰਾਬ ਦਾ ਮਜ਼ਾ ਲੈਂਦਾ ਦਿਖਾਈ ਦਿੰਦਾ ਹੈ ਜਿਸ ਤੋਂ ਬਾਅਦ ਮਾਂ ਹੈਰਾਨੀ ਨਾਲ ਬੱਚੇ ਨੂੰ ਦੇਖਦੀ ਹੈ ਤੇ ਬੱਚਾ ਵੀ ਬਹੁਤ ਪਿਆਰ ਨਾਲ ਮਾਂ ਵੱਲ ਦੇਖਦਾ ਹੈ ਤੇ ਵੀਡੀਓ ਵਿਚੋਂ ਕੁਝ ਲੋਕਾਂ ਦੇ ਹੱਸਣ ਦੀ ਆਵਾਜ ਵੀ ਆਉਂਦੀ ਹੈ।