ਸੰਸਦ 'ਚ ਬੋਲੇ ਸਦੀਕ, "ਪਾਸੇ ਹੋਜਾ ਸੋਹਣਿਆਂ,ਸਾਡੀ ਰੇਲ ਗੱਡੀ ਆਈ" - ਸੰਸਦ 'ਚ ਬੋਲੇ ਸਦੀਕ
🎬 Watch Now: Feature Video
ਫ਼ਰੀਦਕੋਟ ਦੇ ਐਮਪੀ ਮੁਹੰਮਦ ਸਦੀਕ ਨੇ ਸੰਸਦ ਵਿੱਚ ਬੋਲਦਿਆਂ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਫ਼ਰੀਦਕੋਟ-ਮੋਗਾ ਵਿੱਚ ਰੇਲਵੇ ਲਾਈਨ ਬਣਾਈ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਰੇਲਵੇ ਲਾਈਨ ਦੀ ਉਸਾਰੀ ਕੀਤੀ ਜਾਵੇ ਤਾਂ ਕਿ ਉਨ੍ਹਾਂ ਦੇ ਹਲਕੇ ਦੇ ਲੋਕਾਂ ਇਹ ਕਹਿ ਸਕਣ "ਪਾਸੇ ਹੋਜਾ ਸੋਹਣਿਆਂ ਸਾਡੀ ਰੇਲ ਗੱਡੀ ਆਈ।"