EXCLUSIVE: ਜਾਣੋਂ ਪੰਜਾਬ ਦੀ ਸਿਆਸਤ ਬਾਰੇ ਕੀ ਬੋਲੇ ਰਾਜਸਥਾਨ ਨੇ ਵਿੱਤ ਮੰਤਰੀ ਹਰੀਸ਼ ਚੌਧਰੀ ? - ETV BHARAT
🎬 Watch Now: Feature Video
ਰਾਜਸਥਾਨ: ਕੋਰੋਨਾ ਮਹਾਂਮਾਰੀ ਨਾਲ ਲੜਨ ਤੋਂ ਬਾਅਦ ਰਾਜਸਥਾਨ ਦੀ ਕਾਂਗਰਸ ਸਰਕਾਰ ਰਾਜਨੀਤਿਕ ਸੰਘਰਸ਼ ਵਿਚੋਂ ਲੰਘ ਰਹੀ ਹੈ। ਮਹਾਂਮਾਰੀ ਦੇ ਦੌਰਾਨ ਵੈਕਸੀਨੇਸ਼ਨ ਦੀ ਕਮੀ ਤੇ ਮਹਿੰਗਾਈ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਕੇਂਦਰ ਨੂੰ ਘੇਰਨ ਵਾਲੀ ਗਹਿਲੋਤ ਸਰਕਾਰ ਹੁਣ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦੀ ਨਾਰਾਜ਼ਗੀ ਨਾਲ ਘਿਰੀ ਹੋਈ ਹੈ। ਭਾਵੇਂ ਉਹ ਮੰਤਰੀ ਮੰਡਲ ਦੇ ਵਿਸਥਾਰ ਦਾ ਮਸਲਾ ਹੈ, ਚਾਹੇ ਇਹ ਰਾਜਨੀਤਿਕ ਨਿਯੁਕਤੀਆਂ ਦਾ ਮਸਲਾ ਹੈ ਜਾਂ ਸਚਿਨ ਪਾਇਲਟ ਧੜੇ ਦੀਆਂ ਮੰਗਾਂ ਪੂਰੀਆਂ ਕਰਨ ਦਾ ਮਸਲਾ ਹੋਵੇ ਇਸ ਸਬੰਧੀ ਸਾਡੇ ਨਾਲ ਰਾਜਸਥਾਨ ਸਰਕਾਰ ਦੇ ਵਿੱਤ ਮੰਤਰੀ ਹਰੀਸ਼ ਚੌਧਰੀ ਜੁੜੇ ਹਨ ਜੋ ਜਿਹਨਾਂ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਈਟੀਵੀ ਭਾਰਤ ਦੇ ਰੀਜਨਲ ਕੋਆਰਡੀਨੇਟਰ ਸਚਿਨ ਸ਼ਰਮਾ ਨੇ ਰਾਜਸਥਾਨ ਸਰਕਾਰ ਦੇ ਵਿੱਤ ਮੰਤਰੀ ਹਰੀਸ਼ ਚੌਧਰੀ ਨਾਲ ਖਾਸ ਗੱਲਬਾਤ ਕੀਤੀ।