ਮਹਾਰਾਸ਼ਟਰ ਸਰਕਾਰ ਵਿੱਚ ਸ਼ਿਵ ਸੈਨਾ ਦਾ ਰੋਲ ਨਿੰਦਣਯੋਗ: ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ

By

Published : Nov 27, 2019, 11:11 AM IST

thumbnail
ਮਹਾਰਾਸ਼ਟਰ ਸਰਕਾਰ ਵਿੱਚ ਸ਼ਿਵ ਸੈਨਾ ਦੇ ਰੋਲ ਨੂੰ ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਨਿੰਦਣਯੋਗ ਦੱਸਿਆ। ਉਨ੍ਹਾਂ ਕਿਹਾ ਕਿ ਉਧਵ ਠਾਕੁਰ ਕਿਵੇਂ ਸਰਕਾਰ ਚਲਾਉਣਗੇ, ਇਸ ਦਾ ਜਵਾਬ ਦੇਣਾ ਪਵੇਗਾ, ਕਿਉਂਕਿ ਇਕ ਸਮਾਂ ਸੀ ਜਦੋਂ ਉਹ ਕਾਂਗਰਸੀ ਨੇਤਾਵਾਂ ਬਾਰੇ ਬਾਲਾ ਜੀ ਦਾ ਬਿਆਨ ਹੁੰਦਾ ਸੀ ਕਿ ਸੋਨੀਆਂ ਗਾਂਧੀ ਦੀ ਥਾਂ ਜੇਕਰ ਅੰਗਰੇਜ਼ ਸਰਕਾਰ ਚਲਾਉਣ ਆਉਣ ਤਾਂ, ਜ਼ਿਆਦਾ ਬਿਹਤਰ ਹੋਵੇਗਾ ਤੇ ਕਈ ਧਰਨੇ ਵੀ ਕੀਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੂਤਵ, ਕਾਂਗਰਸ ਸੈਕੂਲਰ ਤੇ ਸ਼ਰਦ ਪਵਾਰ ਇਸ ਵਿੱਚ ਮੌਕਾ ਵੇਖਣਗੇ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.