ਨੌਕਰੀਆਂ ਦੇ ਫੈਸਲੇ ਦਾ ਅੰਮ੍ਰਿਤਸਰ ਦੇ ਨੌਜਵਾਨਾਂ ਕੀਤਾ ਸਵਾਗਤ - channi govt issued notification but contractual employee could not be confirmed
🎬 Watch Now: Feature Video
ਅੰਮ੍ਰਿਤਸਰ:ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ (jobs for youth)ਦੇਣ ਦੇ ਫੈਸਲੇ ਦਾ ਅੰਮ੍ਰਿਤਸਰ ਦੇ ਨੌਜਵਾਨਾਂ ਨੇ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇਗੀ (people hope the promises will be fulfilled) ਤੇ ਜੇਕਰ ਅਜਿਹਾ ਨਾ ਹੋਇਆ ਤਾਂ ਪਾਰਟੀ ਨੂੰ ਜਿਤਾਉਣ ਦਾ ਕੋਈ ਫਾਇਦਾ ਨਹੀਂ। ਨੌਜਵਾਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਵਾਅਦੇ ’ਤੇ ਖਰਾ ਉਤਰਨਗੇ। ਇਸ ਦੇ ਨਾਲ ਹੀ ਇੱਕ ਨੌਜਵਾਨ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪਿਛਲੀ ਸਰਕਾਰ ਨੇ 36 ਹਜਾਰ ਨੌਕਰੀਆਂ ਦੀ ਨੋਟੀਫੀਕੇਸ਼ਨ ਜਾਰੀ ਕਰ ਦਿੱਤੀ ਪਰ ਹੋਇਆ ਕੁਝ ਨਹੀਂ (channi govt issued notification but contractual employee could not be confirmed)ਤੇ ਇਸ ਲਿਹਾਜ ਨਾਲ ਨੌਕਰੀਆਏ ਦਾ ਐਲਾਨ ਹਕੀਕਤ ਵਿੱਚ ਬਦਲਣ ’ਤੇ ਹੀ ਸੱਚ ਸਾਹਮਣੇ ਆਏਗਾ।
Last Updated : Feb 3, 2023, 8:20 PM IST