ਗਰੀਬ ਪਰਿਵਾਰ ਨੇ ਲੜਕੀ ਦੇ ਵਿਆਹ ਲਈ ਆਰਥਿਕ ਮਦਦ ਦੀ ਲਗਾਈ ਗੁਹਾਰ - ਪਿੰਡ ਧੀਰੇਕੋਟ ਦੇ ਪਰਿਵਾਰ ਵੱਲੋਂ ਆਰਥਿਕ ਮਦਦ ਦੀ ਗੁਹਾਰ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦਾ ਪਿੰਡ ਧੀਰੇਕੋਟ Poor family of Dhirkot village ਦੇ ਵਿੱਚ ਇੱਕ ਗ਼ਰੀਬ ਪਰਿਵਾਰ ਵੱਲੋਂ ਬੇਟੀ ਦਾ ਵਿਆਹ ਰੱਖਿਆ ਗਿਆ, ਪਰ ਵਿਆਹ ਤੋਂ ਤਿੰਨ ਦਿਨ ਪਹਿਲਾਂ ਹੀ ਘਰ ਦੀ ਛੱਤ ਡਿੱਗਣ ਦੇ ਨਾਲ ਪਰਿਵਾਰ ਦੇ ਕੁੱਝ ਮੈਂਬਰਾਂ ਨੂੰ ਸੱਟਾਂ ਲੱਗੀਆਂ। ਜਿਸ ਕਰਕੇ ਵਿਆਹ ਦੀ ਘਰ ਦੇ ਵਿਚ ਕੋਈ ਵੀ ਤਿਆਰੀ ਨਹੀਂ ਹੈ। ਇਸ ਦੌਰਾਨ ਪਰਿਵਾਰ ਦਾ ਕਹਿਣਾ ਹੈ ਕਿ ਘਰ ਦੇ ਵਿੱਚ ਗ਼ਰੀਬੀ ਇੰਨੀ ਜ਼ਿਆਦਾ ਹੈ ਕਿ ਕਮਾਈ ਦਾ ਵੀ ਕੋਈ ਵੀ ਸਾਧਨ ਨਹੀਂ ਹੈ, ਜਿਸ ਲੜਕੀ ਦਾ ਵਿਆਹ ਰੱਖਿਆ, ਉਸ ਦੇ ਪਿਤਾ ਦੀ 3 ਸਾਲ ਪਹਿਲਾਂ ਹੀ ਮੌਤ ਹੋਈ ਸੀ। ਲੜਕੀ ਦੀ ਮਾਂ ਹੀ ਕੁਝ ਲੋਕਾਂ ਦੇ ਘਰਾਂ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। appealed for financial help Poor family of Dhirkot
Last Updated : Feb 3, 2023, 8:32 PM IST