ਯੂਕਰੇਨ ਪੋਲੈਂਡ ਬਾਰਡਰ ‘ਤੇ ਪਹੁੰਚੇ ਸਾਂਸਦ ਗੁਰਜੀਤ ਔਜਲਾ - ਭਾਰਤੀ ਵਿਦਿਆਰਥੀਆਂ ਦੀ ਸੁਰੱਖਿਅਤ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-14657515-17-14657515-1646616913246.jpg)
ਪੋਲੈਂਡ: ਰੂਸ ਤੇ ਯੂਕਰੇਨ (Russia and Ukraine) ਵਿਚਾਲੇ ਚੱਲ ਰਹੇ ਯੁੱਧ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਦੇ ਚਲਦੇ ਭਾਰਤ ਸਰਕਾਰ (Government of India) ਵੱਲੋਂ ਭਾਰਤ ਦੇ ਵਿਦਿਆਰਥੀਆਂ ਨੂੰ ਯੂਕਰੇਨ ਤੋਂ ਕੱਢਣ (Expulsion of students from Ukraine) ਦੇ ਲਈ ਇੱਕ ਵਫ਼ਦ ਪੋਲੈਂਡ (Poland) ਭੇਜਿਆ ਗਿਆ ਹੈ, ਇਹ ਵਫ਼ਦ ਯੂਕਰੇਨ ਤੋਂ ਪੋਲੈਂਡ (Ukraine to Poland) ਵਿੱਚ ਆਏ ਭਾਰਤੀ ਵਿਦਿਆਰਥੀਆਂ ਨੂੰ ਸੁਰੱਖਿਅਤ (Safe for Indian students) ਭਾਰਤ ਲੈ ਕੇ ਆਵੇਗਾ। ਉਸੇ ਤਹਿਤ ਅੰਮ੍ਰਿਤਸਰ ਤੋਂ ਕਾਂਗਰਸ ਦੇ ਸਾਂਸਦ ਪੋਲੈਂਡ ਪਹੁੰਚੇ ਹੋਏ ਹਨ, ਜਿੱਥੇ ਉਹ ਕੈਂਪਾਂ ਵਿੱਚ ਰਿਹ ਰਹੇ ਬੱਚਿਆ ਦੀ ਭਾਰਤ ਵਾਪਸੀ ਲਈ ਮਦਦ ਕਰ ਰਹੇ ਹਨ। ਇਸ ਮੌਕੇ ਵਿਦਿਆਰਥੀਆਂ ਵੱਲੋਂ ਉਨ੍ਹਾਂ ਦਾ ਇਸ ਮਦਦ ਲਈ ਧੰਨਵਾਦ ਵੀ ਕੀਤਾ ਜਾ ਰਿਹਾ ਹੈ।
Last Updated : Feb 3, 2023, 8:18 PM IST