ਨਵੀਂ ਦਿੱਲੀ: ਮੇਗ ਲੈਨਿੰਨ ਮਹਿਲਾ ਟੀਮ ਦੀ ਸਫਲ ਕਪਤਾਨ ਬਣ ਗਈ ਹੈ। ਆਸਟ੍ਰੇਲੀਆ ਮਹਿਲਾ ਟੀਮ ਨੇ ਮੇਗ ਲੈਨਿੰਨ ਦੀ ਕਪਤਾਨੀ ਵਿੱਚ 5 ਆਈਸੀਸੀ ਟਰਾਫੀ ਜਿੱਤੀ ਹੈ। ਟੀ20 ਵਰਲਡ ਕੱਪ 2023 ਟੂਰਨਾਮੈਂਟ ਦੇ 8ਵੇਂ ਸੀਜਨ ਦੇ ਖਿਤਾਬ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਟੀਮ ਛੇਵੀਂ ਵਾਰ ਚੈਪਿਅਨ ਬਣ ਗਈ ਹੈ। ਜਿਸ ਵਿੱਚ ਟੀਮ ਨੇ 4 ਵਾਰ ਮਹਿਲਾ ਟੀ20 ਵਰਲਡ ਕੱਪ ਦਾ ਖਿਤਾਬ ਮੇਗ ਲੈਨਿੰਨ ਦੀ ਕਪਤਾਨੀ ਵਿੱਚ ਹਾਸਿਲ ਕੀਤਾ ਹੈ। ਮੇਗ ਲੈਨਿੰਨ ਨੇ ਆਈਸੀਸੀ ਟਾਇਟਲ ਜਿੱਤਣ ਦੇ ਮਾਮਲੇ ਵਿੱਚ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਰਿੱਕੀ ਪੌਂਟਿੰਗ ਅਤੇ ਭਾਰਤੀ ਦੇ ਸਾਬਕਾ ਕਪਤਾਨ ਐਮਐਸ ਧੋਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਕਪਤਾਨ ਰਹਿੰਦੇ ਹੋਏ ਮੇਗ ਲੈਨਿੰਨ ਨੇ ਟੀਮ ਨੂੰ ਹਰਾ ਕੇ 5 ਵਾਰ ਆਈਸੀਸੀ ਟਰਾਫੀ 'ਤੇ ਆਪਣਾ ਕਬਜ਼ਾ ਜਮਾਇਆ ਹੈ।
ਰਿੱਕੀ ਪੌਂਟਿੰਗ ਤੇ ਮਹੇਂਦਰ ਸਿੰਘ ਧੋਨੀ ਨੇ ਆਪਣੀ ਕਪਤੀਨੀ ਵਿੱਚ ਇੰਨੀ ਵਾਰ ਜਿੱਤਿਆ ਖਿਤਾਬ: ਮੇਗ ਲੈਨਿੰਨ ਆਈਸੀਸੀ ਟਰਾਪੀ ਜਿੱਤਣ ਦੇ ਮਾਮਲੇ ਵਿੱਚ ਰਿੱਕੀ ਪੌਂਟਿੰਗ ਅਤੇ ਧੋਨੀ ਤੋਂ ਅੱਗੇ ਨਿਕਲ ਗਈ ਹੈ। ਰਿੱਕੀ ਪੌਂਟਿੰਗ ਨੇ ਕਪਤਾਨ ਰਹਿੰਦੇ ਹੋਏ ਆਸਟ੍ਰੇਲੀਆ ਮੈਨਸ ਟੀਮ ਨੂੰ 4 ਵਾਰ ਆਈਸੀਸੀ ਟਰਾਫੀ ਦਾ ਖਿਤਾਬ ਜਿਤਾਇਆ ਹੈ। ਜਿਸ ਵਿੱਚ ਦੋ ਵਾਰ ਵਨਡੇ ਵਰਲਡ ਕੱਪ ਟੂਰਨਾਮੈਂਟ 2003,2007 ਅਤੇ ਦੋ ਵਾਰ ਆਈਸੀਸੀ ਚੈਪਿਅਨ ਟਰਾਫੀ 2006,2009 ਸਾਮਿਲ ਹੈ। ਦੂਜੇ ਪਾਸੇ ਮਹੇਂਦਰ ਸਿੰਘ ਧੋਨੀ ਨੇ ਆਪਣੀ ਕਪਤੀਨੀ ਵਿੱਚ 3 ਵਾਰ ਆਈਸੀਸੀ ਟੂਰਨਾਮੈਂਟ ਜਿੱਤਿਆ ਹੈ। ਜਿਸ ਵਿੱਚ ਇੱਕ ਵਾਰ ਟੀ20 ਵਰਲਡ ਕੱਪ 2007, ਵਨਡੇ ਵਰਲਡ ਕੱਪ 2011 ਅਤੇ 2013 ICC ਚੈਂਪਿਅਨ ਟਰਾਫੀ ਦਾ ਖਿਤਾਬ ਭਾਰਤੀ ਟੀਮ ਨੂੰ ਜਤਾਇਆ ਹੈ।
-
Most ICC titles as captain 👇
— ESPNcricinfo (@ESPNcricinfo) February 26, 2023 " class="align-text-top noRightClick twitterSection" data="
5 - Meg Lanning (2014, 2018, 2020, 2023 T20 WC and 2022 ODI WC)
4 - Ricky Ponting (2003, 2007 ODI WC and 2006, 2009 CT)
3 - MS Dhoni (2007 T20 WC, 2011 ODI WC, 2013 CT)
QUEEN ✨ #SAvAUS scorecard ▶️ https://t.co/OtAUKVbcHJ | #T20WorldCup pic.twitter.com/0yVQhLhYGw
">Most ICC titles as captain 👇
— ESPNcricinfo (@ESPNcricinfo) February 26, 2023
5 - Meg Lanning (2014, 2018, 2020, 2023 T20 WC and 2022 ODI WC)
4 - Ricky Ponting (2003, 2007 ODI WC and 2006, 2009 CT)
3 - MS Dhoni (2007 T20 WC, 2011 ODI WC, 2013 CT)
QUEEN ✨ #SAvAUS scorecard ▶️ https://t.co/OtAUKVbcHJ | #T20WorldCup pic.twitter.com/0yVQhLhYGwMost ICC titles as captain 👇
— ESPNcricinfo (@ESPNcricinfo) February 26, 2023
5 - Meg Lanning (2014, 2018, 2020, 2023 T20 WC and 2022 ODI WC)
4 - Ricky Ponting (2003, 2007 ODI WC and 2006, 2009 CT)
3 - MS Dhoni (2007 T20 WC, 2011 ODI WC, 2013 CT)
QUEEN ✨ #SAvAUS scorecard ▶️ https://t.co/OtAUKVbcHJ | #T20WorldCup pic.twitter.com/0yVQhLhYGw
MEG LANNING WON 5ICC TROPHY: ਮੇਗ ਲੈਨਿੰਨ ਦੀ ਕਪਤਾਨੀ ਵਿੱਚ ਆਸਟ੍ਰੇਲੀਆ ਟੀਮ ਨੇ ਮਹਿਲਾ ਟੀ20 ਵਰਲਡ ਕੱਪ 2014 ਦਾ ਖਿਤਾਬ ਜਿੱਤਿਆ ਸੀ। ਇਸ ਟੂਰਨਾਮੈਂਟ ਦੀ ਹੋਸਟਿੰਗ ਬੰਗਲਾਦੇਸ਼ ਨੇ ਕੀਤੀ ਸੀ। ਜਿਸ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾਇਆ ਸੀ। ਇਸਦੇ ਨਾਲ ਹੀ ਆਸਟ੍ਰੇਲੀਆ ਟੀਮ ਦੀ ਮਹਿਲਾ ਟੀ20 ਵਰਲਡ ਕੱਪ ਵਿੱਚ ਤੀਸਰੀ ਵਾਰ ਚੈਂਪਿਅਨ ਬਣੀ ਸੀ। ਇਸ ਤੋਂ ਬਾਅਦ 2018 ਵਿੱਚ ਵੀ ਮੇਗ ਦੀ ਕਪਤਾਨੀ ਵਾਲੀ ਟੀਮ ਆਸਟ੍ਰੇਲੀਆ ਇੰਗਲੈਂਡ ਨੂੰ ਹਰਾ ਕੇ ਚੌਂਥੀ ਵਾਰ ਚੈਂਪਿਅਨ ਬਣ ਗਈ। 2018 ਵਿੱਚ ਇਸਦੀ ਹੋਸਟਿੰਗ ਵੈਸਟਇੰਡੀਜ਼ ਨਾ ਕੀਤੀ ਸੀ। 2020 ਵਿੱਚ ਮਹਿਲਾ ਟੀ20 ਵਿਸ਼ਵ ਕੱਪ ਟੂਰਨਾਮੈਂਟ ਦੀ ਹੋਸਟਿੰਗ ਖੁਦ ਆਸਟ੍ਰੇਲੀਆ ਨੇ ਕੀਤੀ ਸੀ। 2020 ਵਿੱਚ ਵੀ ਆਸਟ੍ਰੇਲੀਆ ਟੀਮ ਨੇ ਮੇਗ ਲੈਨਿੰਨ ਦੀ ਕਪਤਾਨੀ ਵਿੱਚ ਕਾਫੀ ਵਧੀਆ ਪ੍ਰਦਰਸ਼ਨ ਕੀਤਾ ਸੀ। ਇਸਦੇ ਫਾਇਨਲ ਵਿੱਚ ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ ਹਰਾ ਕੇ 5ਵੀਂ ਵਾਰ ਟੀ20 ਵਰਲਡ ਕੱਪ ਦੀ ਟਰਾਫੀ ਜਿੱਤੀ ਸੀ। ਉਹ ਆਸਟ੍ਰੇਲੀਆਈ ਟੀਮ ਲਈ ਲਗਾਤਾਰ ਮੈਚ ਜਿੱਤਣ ਵਿਚ ਯੋਗਦਾਨ ਪਾ ਰਹੀ ਹੈ।
ਇਹ ਵੀ ਪੜ੍ਹੋ :- Women T20 World Cup Stat : ਜਾਣੋ ਕਿਹੜੇ ਖਿਡਾਰੀ ਨੇ ਬਣਾਏ ਸਭ ਤੋਂ ਜ਼ਿਆਦਾ ਰਨ, ਕਿਸਨੇ ਲਏ ਸਭ ਤੋਂ ਜ਼ਿਆਦਾ ਵਿਕੇਟ