ETV Bharat / sukhibhava

ਤਣਾਅ ਅਤੇ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ - ਬਲੂਬੇਰੀ

ਅੱਜ ਕੱਲ੍ਹ ਹਰ ਵਿਅਕਤੀ ਤਣਾਅ ਅਤੇ ਉਦਾਸੀ ਨਾਲ ਜੂਝ ਰਿਹਾ ਹੈ। ਅਜਿਹੀ ਸਥਿਤੀ ਵਿੱਚ ਤੁਸੀਂ ਆਪਣੀ ਖੁਰਾਕ ਵਿੱਚ ਕੁਝ ਸੁਪਰਫੂਡ ਸ਼ਾਮਲ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹੋ।

stress and depression
stress and depression
author img

By

Published : May 19, 2023, 12:12 PM IST

ਤਣਾਅ ਅਤੇ ਚਿੰਤਾ ਦੇ ਲੱਛਣ ਅਕਸਰ ਰੋਜ਼ਾਨਾ ਸਮੱਸਿਆਵਾਂ ਅਤੇ ਕੰਮ ਦੇ ਵਿਚਕਾਰ ਲੋਕਾਂ ਵਿੱਚ ਦੇਖੇ ਜਾਂਦੇ ਹਨ। ਤਣਾਅ ਅਤੇ ਚਿੰਤਾ ਵਰਗੀਆਂ ਸਮੱਸਿਆਵਾਂ ਨਾ ਸਿਰਫ਼ ਸਾਡੀ ਮਾਨਸਿਕ ਸਿਹਤ ਲਈ ਸਗੋਂ ਸਮੁੱਚੀ ਸਿਹਤ ਲਈ ਵੀ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਅਜਿਹੇ 'ਚ ਸਮੇਂ 'ਤੇ ਇਨ੍ਹਾਂ 'ਤੇ ਕਾਬੂ ਪਾਉਣਾ ਜ਼ਰੂਰੀ ਹੋ ਜਾਂਦਾ ਹੈ। ਆਪਣੀ ਜੀਵਨਸ਼ੈਲੀ ਵਿੱਚ ਲੋੜੀਂਦੇ ਬਦਲਾਅ, ਯੋਗਾ ਅਤੇ ਕਸਰਤ ਰਾਹੀਂ ਅਜਿਹਾ ਕਰਨਾ ਸੰਭਵ ਹੋ ਸਕਦਾ ਹੈ। ਇਸ ਦੇ ਨਾਲ ਹੀ ਆਪਣੀ ਖੁਰਾਕ ਵਿੱਚ ਜ਼ਰੂਰੀ ਬਦਲਾਅ ਕਰਨ ਦੀ ਜ਼ਰੂਰਤ ਹੈ, ਕੁਝ ਹੇਠਾ ਅਜਿਹੇ ਸੁਪਰ ਫੂਡ ਦਿੱਤੇ ਗਏ ਹਨ ਜੋ ਤਣਾਅ ਅਤੇ ਚਿੰਤਾ ਦੇ ਲੱਛਣਾਂ ਨੂੰ ਘੱਟ ਕਰ ਸਕਦੇ ਹਨ।

ਤਣਾਅ ਅਤੇ ਉਦਾਸੀ ਤੋਂ ਛੁਟਕਾਰਾ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ:

ਬਲੂਬੇਰੀ
ਬਲੂਬੇਰੀ

ਬਲੂਬੇਰੀ:
ਬਲੂਬੇਰੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ, ਜੋ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੀ ਹੈ। ਇਹ ਐਂਟੀਆਕਸੀਡੈਂਟ ਆਕਸੀਡੇਟਿਵ ਤਣਾਅ ਅਤੇ ਸੋਜਸ਼ ਨਾਲ ਲੜਨ ਵਿੱਚ ਮਦਦ ਕਰਦੇ ਹਨ, ਜੋ ਕਿ ਦੋਵੇਂ ਚਿੰਤਾ ਨਾਲ ਜੁੜੇ ਹੋਏ ਹਨ। ਹਰ ਰੋਜ਼ ਆਪਣੀ ਖੁਰਾਕ ਵਿੱਚ ਮੁੱਠੀ ਭਰ ਬਲੂਬੇਰੀ ਸ਼ਾਮਲ ਕਰਨਾ ਤੁਹਾਡੀ ਮਾਨਸਿਕ ਸਿਹਤ ਨੂੰ ਵਧਾ ਸਕਦਾ ਹੈ।

Salmon ਮੱਛੀ
Salmon ਮੱਛੀ

Salmon ਮੱਛੀ: Salmon ਵਰਗੀਆਂ ਚਰਬੀ ਵਾਲੀਆਂ ਮੱਛੀਆਂ ਓਮੇਗਾ-3 ਫੈਟੀ ਐਸਿਡ, ਖਾਸ ਕਰਕੇ ਈਪੀਏ ਅਤੇ ਡੀਐਚਏ ਨਾਲ ਭਰਪੂਰ ਹੁੰਦੀਆਂ ਹਨ। ਓਮੇਗਾ -3 ਚਰਬੀ ਦਿਮਾਗ ਦੇ ਕੰਮ ਨੂੰ ਸੁਧਾਰ ਕੇ ਆਕਸੀਟੇਟਿਵ ਤਣਾਅ ਨੂੰ ਸੁਧਾਰਦੀ ਹੈ ਅਤੇ ਚਿੰਤਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਅਖਰੋਟ ਅਤੇ ਫਲੈਕਸਸੀਡ ਵੀ ਓਮੇਗਾ-3 ਫੈਟੀ ਐਸਿਡ ਦਾ ਭਰਪੂਰ ਸਰੋਤ ਹਨ, ਜੇਕਰ ਤੁਸੀਂ ਮਾਸਾਹਾਰੀ ਭੋਜਨ ਨਹੀਂ ਖਾਂਦੇ ਤਾਂ ਚਿੰਤਾ ਨੂੰ ਘੱਟ ਕਰਨ ਲਈ ਇਨ੍ਹਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।

ਕੇਲਾ
ਕੇਲਾ

ਕੇਲਾ: ਕੇਲਾ ਮੈਗਨੀਸ਼ੀਅਮ ਦਾ ਚੰਗਾ ਸਰੋਤ ਹੈ, ਮੈਗਨੀਸ਼ੀਅਮ ਮੂਡ ਨੂੰ ਸੁਧਾਰ ਸਕਦਾ ਹੈ। ਕੇਲਾ ਦਿਲ ਦੀ ਧੜਕਣ ਨੂੰ ਠੀਕ ਰੱਖਣ ਵਿਚ ਮਦਦ ਕਰਦਾ ਹੈ ਅਤੇ ਚਿੰਤਾ ਅਤੇ ਬੇਚੈਨੀ ਨੂੰ ਘੱਟ ਕਰਦਾ ਹੈ। ਇਸਦੇ ਨਾਲ ਹੀ ਮੂਡ ਨੂੰ ਵੀ ਕੰਟਰੋਲ ਕਰਦਾ ਹੈ।

ਸਾਬਤ ਅਨਾਜ
ਸਾਬਤ ਅਨਾਜ

ਸਾਬਤ ਅਨਾਜ: ਕਾਰਬੋਹਾਈਡਰੇਟ ਦਿਮਾਗ ਵਿਚ ਸੇਰੋਟੋਨਿਨ ਦੇ ਪੱਧਰ ਨੂੰ ਵਧਾਉਣ ਲਈ ਜਾਣੇ ਜਾਂਦੇ ਹਨ, ਜਿਸ ਨੂੰ ਖੁਸ਼ਹਾਲ ਹਾਰਮੋਨ ਕਿਹਾ ਜਾਂਦਾ ਹੈ। ਸਾਬਤ ਅਨਾਜ ਜਿਵੇਂ ਕਿ ਓਟਸ, ਕਵਿਨੋਆ, ਸਾਬਤ ਕਣਕ ਅਤੇ ਜੌਂ ਵਿੱਚ ਕਾਰਬੋਹਾਈਡਰੇਟ ਪਾਏ ਜਾਂਦੇ ਹਨ।

  1. ਸਾਵਧਾਨ! ਜ਼ਿਆਦਾ ਸਮੇਂ ਤੱਕ ਬੈਠੇ ਰਹਿਣ ਨਾਲ ਤੁਸੀਂ ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਸਕਦੈ ਸ਼ਿਕਾਰ
  2. Green Tea Side Effects: ਗ੍ਰੀਨ ਟੀ ਪੀਣ ਤੋਂ ਪਹਿਲਾ ਜਾਣ ਲਓ ਇਸਦੇ ਇਹ ਨੁਕਸਾਨ
  3. Skin Care: ਦਹੀ ਦੇ ਨਾਲ ਇਹ ਚੀਜ਼ਾਂ ਖਾਣ ਤੋਂ ਕਰੋ ਪਰਹੇਜ਼, ਨਹੀਂ ਤਾਂ ਇਨ੍ਹਾਂ ਸਿਹਤ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ
ਖੱਟੇ ਫਲ
ਖੱਟੇ ਫਲ

ਖੱਟੇ ਫਲ: ਖੱਟੇ ਫਲਾਂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਤਣਾਅ ਨੂੰ ਖਤਮ ਕਰਨ ਵਿੱਚ ਵੀ ਮਦਦ ਕਰਦਾ ਹੈ। ਇਹ ਖੱਟੇ ਫਲ ਕੋਰਟੀਸੋਲ ਦੇ ਪੱਧਰ ਨੂੰ ਘਟਾ ਕੇ ਭਾਵਨਾਤਮਕ ਅਤੇ ਸਰੀਰਕ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।

ਗ੍ਰੀਨ ਟੀ
ਗ੍ਰੀਨ ਟੀ

ਗ੍ਰੀਨ ਟੀ: ਗ੍ਰੀਨ ਟੀ 'ਚ ਐਲ-ਥਾਈਨਾਈਨ ਨਾਂ ਦਾ ਵਿਸ਼ੇਸ਼ ਅਮੀਨੋ ਐਸਿਡ ਹੁੰਦਾ ਹੈ, ਜੋ ਦਿਮਾਗ ਨੂੰ ਸਿਹਤਮੰਦ ਰੱਖ ਕੇ ਵਿਅਕਤੀ ਦੇ ਤਣਾਅ ਨੂੰ ਦੂਰ ਕਰਦਾ ਹੈ। ਗ੍ਰੀਨ ਟੀ 'ਚ ਮੌਜੂਦ ਇਹ ਐਸਿਡ ਕੋਰਟੀਸੋਲ ਹਾਰਮੋਨ ਨੂੰ ਵੀ ਘੱਟ ਕਰਦੇ ਹਨ। ਕਾਰਟੀਸੋਲ ਹਾਰਮੋਨ ਨੂੰ ਤਣਾਅ ਦਾ ਹਾਰਮੋਨ ਕਿਹਾ ਜਾਂਦਾ ਹੈ। ਇਸ ਹਾਰਮੋਨ ਦੇ ਵਧਣ ਕਾਰਨ ਵਿਅਕਤੀ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ।

ਬੀਨਜ਼
ਬੀਨਜ਼

ਬੀਨਜ਼: ਛੋਲਿਆਂ, ਦਾਲ ਅਤੇ ਬੀਨਜ਼ ਵਿੱਚ ਐਂਟੀਆਕਸੀਡੈਂਟ, ਵਿਟਾਮਿਨ ਬੀ6 ਅਤੇ ਮੈਗਨੀਸ਼ੀਅਮ ਹੁੰਦੇ ਹਨ। ਇਹ ਸਾਰੇ ਪੌਸ਼ਟਿਕ ਤੱਤ ਤਣਾਅ ਅਤੇ ਚਿੰਤਾ ਦੇ ਲੱਛਣਾਂ ਵਿੱਚ ਸੁਧਾਰ ਕਰਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.